ਪ੍ਰਧਾਨ ਮੰਤਰੀ ਦੇ ‘ਸਮਰਪਣ’ ਕਾਰਨ ਭਾਰਤ ਇਕ ‘ਡੇਟਾ ਕਾਲੋਨੀ’ ਬਣ ਜਾਵੇਗਾ : ਰਾਹੁਲ ਗਾਂਧੀ
Posted onਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਮਰੀਕਾ ਨਾਲ ਅੰਤਰਿਮ ਵਪਾਰ ਸਮਝੌਤੇ ਨੂੰ ਲੈ ਕੇ ਸ਼ੁਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਇਕ ਵਾਰੀ ਫਿਰ ਨਿਸ਼ਾਨਾ ਲਾਇਆ ਅਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ‘ਸ਼ਰਮਨਾਕ ਸਮਰਪਣ’ ਕਾਰਨ ਹੁਣ ਭਾਰਤ ਇਕ ‘ਡੇਟਾ ਕਾਲੋਨੀ’ ਬਣ ਕੇ ਰਹਿ ਜਾਵੇਗਾ।ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇਕ […]









