ਸੁੱਚਾ ਸੂਰਮਾ ਦਾ ਪਹਿਲਾ ਟਰੈਕ ‘ਪਰਛਾਵਾਂ ਨਾਰ ਦਾ’ ਹੋਇਆ ਰਿਲੀਜ਼
Posted onਸਾਗਾ ਸਟੂਡੀਓਜ਼, ਇੱਕ ਪੰਜਾਬ ਅਧਾਰਤ ਫਿਲਮ ਪ੍ਰੋਡਕਸ਼ਨ ਸਟੂਡੀਓ ਹੈ ਜੋ ਮਸ਼ਹੂਰ ਪੰਜਾਬੀ ਕਿੱਸਾ ‘ਸੁੱਚਾ ਸੂਰਮਾ’ ਪੇਸ਼ ਕਰ ਰਿਹਾ ਹੈ। ਫਿਲਮ ਦੇ ਨਿਰਮਾਤਾਵਾਂ ਨੇ ‘ਪਰਛਾਵਾਂ ਨਾਰ ਦਾ’ ਨਾਮ ਦਾ ਪਹਿਲਾ ਟ੍ਰੈਕ ਰਿਲੀਜ਼ ਕੀਤਾ ਹੈ, ਅਤੇ ਇਹ ਪਹਿਲਾਂ ਹੀ ਸਰੋਤਿਆਂ ਦੇ ਦਿਲ ਦਿਮਾਗ ‘ਤੇ ਵਸ ਗਿਆ ਹੈ। ਇਸ ਗੀਤ ਦੇ ਵਿਜ਼ੂਅਲ ਸ਼ਾਨਦਾਰ ਹਨ ਅਤੇ ਇਹ ਲੱਗ ਰਿਹਾ […]









