ਦੁਬਈ ਦੇ ਅਬੂ ਧਾਬੀ ’ਚ ਇਕ ਸੜਕ ਦਾ ਨਾਂਅ ਭਾਰਤੀ ਮੂਲ ਦੇ ਡਾ. ਦੇ ਨਾਂਅ ’ਤੇ ਰੱਖਿਆ
Posted onਦੁਬਈ : ਦੁਬਈ- ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂ ਧਾਬੀ ਵਿਚ ਇਕ ਸੜਕ ਦਾ ਨਾਂਅ ਭਾਰਤੀ ਮੂਲ ਦੇ 84 ਸਾਲਾ ਡਾ. ਦੇ ਨਾਂਅ ’ਤੇ ਰੱਖਿਆ ਗਿਆ ਹੈ, ਜਿਸ ਨੂੰ ਦੇਸ਼ ਦੇ ਸਿਹਤ ਖੇਤਰ ’ਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸ਼ਰਧਾਂਜਲੀ ਦਿੱਤੀ ਗਈ ਹੈ। ਡਿਪਾਰਟਮੈਂਟ ਆਫ਼ ਮਿਊਂਸਪੈਲਟੀਜ਼ ਐਂਡ ਟ੍ਰਾਂਸਪੋਰਟ (ਡੀਐਮਟੀ) ਨੇ ਯੂਏਈ ਦੇ ‘‘ਯਾਦਗਾਰੀ ਸੜਕਾਂ’’ ਪ੍ਰੋਜੈਕਟ ਦੇ ਹਿੱਸੇ […]









