ਓਲੰਪਿਕ ਮੈਡਲ ਦਾ ਰੰਗ ਇੱਕ ਹਫ਼ਤੇ ’ਚ ਪਿਆ ਫਿੱਕਾ, ਅਥਲੀਟ ਨੇ ਸਾਂਝੀ ਕੀਤੀ ਤਸਵੀਰ
Posted onਪੈਰਿਸ : ਪੈਰਿਸ 2024 ਓਲੰਪਿਕ ਅਤੇ ਪੈਰਾਲੰਪਿਕ ਖੇਡਾਂ, ਇਨ੍ਹੀਂ ਦਿਨੀਂ ਚੱਲ ਰਹੀਆਂ ਹਨ, ਫਰਾਂਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਆਯੋਜਨ ਹੈ। ਇਸ ਦੌਰਾਨ ਹੋਣ ਵਾਲੀ ਹਰ ਖੇਡ ਅਤੇ ਉਸ ਦੀ ਜਿੱਤ-ਹਾਰ ਇਤਿਹਾਸ ਵਿਚ ਦਰਜ ਹੋਵੇਗੀ। ਮੌਜੂਦਾ ਸਮੇਂ ਵਿਚ ਹਰ ਰੋਜ਼ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਖੇਡਾਂ ਵਿਚ ਖਿਡਾਰੀਆਂ ਦੀਆਂ ਜਿੱਤਾਂ ਦੀਆਂ ਖ਼ਬਰਾਂ ਆ ਰਹੀਆਂ […]






