‘ਔਰਤਾਂ ਖਿਲਾਫ਼ ਅਪਰਾਧ ਮਾਫ਼ੀ ਯੋਗ ਨਹੀਂ’, Kolkata Doctor Murder Case ‘ਤੇ ਬੋਲੇ ਪੀ.ਐੱਮ ਮੋਦੀ
Posted onਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਦੇ ਜਲਗਾਓਂ ਪਹੁੰਚ ਗਏ ਹਨ, ਉੱਥੇ ਪਹੁੰਚ ਕੇ ਉਨ੍ਹਾਂ ਲਖਪਤੀ ਦੀਦੀ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪੀਐਮ ਮੋਦੀ ਨੇ ਕੋਲਕਾਤਾ ਕਤਲ ਕਾਂਡ ‘ਤੇ ਕਿਹਾ, ‘ਸਾਡੀ ਸਰਕਾਰ ਵੀ ਔਰਤਾਂ ‘ਤੇ ਅੱਤਿਆਚਾਰ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਕਾਨੂੰਨਾਂ ਨੂੰ ਲਗਾਤਾਰ ਸਖ਼ਤ ਕਰ ਰਹੀ ਹੈ।’ ਪ੍ਰਧਾਨ […]









