ਭਾਰਤ ’ਚ ਪਹਿਲੀ ਵਾਰੀ ਇੱਛਾ ਮੌਤ ਦੀ ਇਜਾਜ਼ਤ
Posted onਨਵੀਂ ਦਿੱਲੀ: ਭਾਰਤ ਦੀ ਸੁਪਰੀਮ ਕੋਰਟ ਨੇ ਬੁਧਵਾਰ ਨੂੰ ਇਕ ਇਤਿਹਾਸਕ ਫ਼ੈਸਲਾ ਸੁਣਾਇਆ ਹੈ ਜਿਸ ਵਿਚ ਪਹਿਲੀ ਵਾਰ ਇੱਛਾ ਮੌਤ (ਪੈਸਿਵ ਯੂਥੇਨੇਸ਼ੀਆ) ਦੀ ਇਜਾਜ਼ਤ ਦਿਤੀ ਗਈ ਹੈ। ਅਦਾਲਤ ਨੇ 32 ਸਾਲ ਦੇ ਹਰੀਸ਼ ਰਾਣਾ, ਜੋ ਪਿਛਲੇ 12 ਸਾਲਾਂ ਤੋਂ ਕੋਮਾ ਵਿਚ ਹੈ, ਦੀ ਬਨਾਉਟੀ ਜੀਵਨ ਰਖਿਆ ਪ੍ਰਣਾਲੀ ਹਟਾਉਣ ਦੀ ਮਨਜ਼ੂਰੀ ਦੇ ਦਿਤੀ । ਰਾਣਾ 2013 ਵਿਚ […]









