Articles

ਧੀ ਦੀ ਡੋਲੀ ਤੋਰ ਕੇ ਆ ਰਹੇ ਮਾਪਿਆਂ ਅਤੇ ਭਰਾ ਦੀ ਮੌਤ, ਟ੍ਰੇਲਰ ਨਾਲ ਟਕਰਾਈ ਸਕਾਰਪੀਓ

Posted on

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਮਾਊ ਵਿੱਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮਾਤਾ-ਪਿਤਾ ਅਤੇ ਇੱਕ ਭਰਾ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਪਰਿਵਾਰ ਰਾਂਚੀ ਵਿੱਚ ਆਪਣੀ ਧੀ ਦਾ ਵਿਆਹ ਕਰਵਾ ਕੇ ਸਕਾਰਪੀਓ ਵਿੱਚ ਗੋਰਖਪੁਰ ਵਾਪਸ ਆ ਰਿਹਾ ਸੀ। ਸਵੇਰੇ 3 ਵਜੇ, ਸਕਾਰਪੀਓ ਅਚਾਨਕ ਹਾਈਵੇਅ ‘ਤੇ ਕੰਟਰੋਲ ਗੁਆ ਬੈਠੀ ਤੇ ਡਿਵਾਈਡਰ ਤੋੜ […]

Articles

ਚੰਡੀਗੜ੍ਹ ਨਗਰ ਨਿਗਮ ਦੇ ‘ਫਾਇਰ ਐਂਡ ਰੈਸਕਿਊ ਸਰਵਿਸਿਜ਼’ ਵਿੰਗ ਨੇ ‘ਫਾਇਰ ਸਰਵਿਸ ਵੀਕ 2026’ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ

Posted on

ਚੰਡੀਗੜ੍ਹ : ਅੱਗ ਸੁਰੱਖਿਆ ਹੁਣ ਸਿਰਫ਼ ਰੈਗੂਲੇਟਰੀ ਪਾਲਣਾ ਤੱਕ ਸੀਮਤ ਨਹੀਂ ਰਹੀ; ਇਹ ਹੁਣ ਜਨਤਾ ਦੀ ਸਰਗਰਮ ਭਾਗੀਦਾਰੀ ਨੂੰ ਸ਼ਾਮਲ ਕਰਨ ਲਈ ਵਿਕਸਤ ਹੋਈ ਹੈ। ਚੰਡੀਗੜ੍ਹ ਨਗਰ ਨਿਗਮ ਦੇ ‘ਫਾਇਰ ਐਂਡ ਰੈਸਕਿਊ ਸਰਵਿਸਿਜ਼’ ਵਿੰਗ ਨੇ ‘ਫਾਇਰ ਸਰਵਿਸ ਵੀਕ 2026’ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ। ਡਾ. ਇੰਦਰ ਜੀਤ (ਸੰਯੁਕਤ ਕਮਿਸ਼ਨਰ ਅਤੇ ਮੁੱਖ ਫਾਇਰ ਅਫਸਰ) ਦੀ […]

Articles

ਕੌਮੀ ਇਨਸਾਫ਼ ਮੋਰਚੇ ਵਲੋਂ 7 ਮਈ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਪਾਰਲੀਮੈਂਟ ਤੱਕ ਕੀਤਾ ਜਾਵੇਗਾ ਰੋਸ ਮਾਰਚ

Posted on

ਚੰਡੀਗੜ੍ਹ : ਕੌਮੀ ਇਨਸਾਫ਼ ਮੋਰਚਾ ਦੇ ਆਗੂਆਂ ਵਲੋਂ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਮੌਕੇ ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਗੱਲ ਕਰਦਿਆਂ ਕਿਹਾ ਗਿਆ ਕਿ 7 ਮਈ ਨੂੰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਪਾਰਲੀਮੈਂਟ ਹਾਊਸ ਤੱਕ ਕਾਲੇ ਚੋਲੇ ਪਾ ਕੇ ਤੇ ਜੰਜੀਰਾਂ ਪਹਿਨ ਕੇ ਰੋਸ ਮਾਰਚ ਕੀਤਾ ਜਾਵੇਗਾ। […]

Articles

ਸਿਆਸੀ ਪਲਟੀ ਪਈ ਮਹਿੰਗੀ! ਭਾਜਪਾ ‘ਚ ਜਾਂਦਿਆਂ ਹੀ ਰਾਘਵ ਚੱਢਾ ਨੂੰ ਲੱਗਾ ਵੱਡਾ ਝਟਕਾ; ਆਮ ਲੋਕਾਂ ਨੇ ਮੋੜਿਆ ਮੂੰਹ

Posted on

 ਜਲੰਧਰ : ਆਮ ਆਦਮੀ ਪਾਰਟੀ ਦੇ ਚਰਚਿਤ ਚਿਹਰੇ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋਣ ਦੇ ਫੈਸਲੇ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਸਿਆਸੀ ਪਲਟੀ ਦਾ ਅਸਰ ਹੁਣ ਉਨ੍ਹਾਂ ਦੀ ਸੋਸ਼ਲ ਮੀਡੀਆ ਲੋਕਪ੍ਰਿਯਤਾ ‘ਤੇ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਖ਼ਬਰਾਂ ਅਨੁਸਾਰ, ਭਾਜਪਾ ਵਿੱਚ ਸ਼ਾਮਲ […]