ਈ.ਪੀ.ਐਫ.ਓ. ਦਾ ਨਵਾਂ ਐਪ ਮੈਂਬਰਾਂ ਨੂੰ ਯੂ.ਪੀ.ਆਈ. ਜ਼ਰੀਏ ਪੀ.ਐਫ਼. ਦਾ ਪੈਸਾ ਕਢਵਾਉਣ ਦੀ ਦੇਵੇਗਾ ਸਹੂਲਤ
Posted onਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐਫ਼.ਓ.) ਦੇ ਅੰਸ਼ਧਾਰਕ ਇਸ ਸਾਲ ਅਪ੍ਰੈਲ ’ਚ ਪੇਸ਼ ਹੋਣ ਵਾਲੇ ਇਕ ਨਵੇਂ ਮੋਬਾਈਲ ਐਪਲੀਕੇਸ਼ਨ ਜ਼ਰੀਏ ਯੂ.ਪੀ.ਆਈ. ਭੁਗਤਾਨ ਗੇਟਵੇ ਦਾ ਪ੍ਰਯੋਗ ਕਰ ਕੇ ਅਪਣੇ ਪੀ.ਐਫ਼. ਦਾ ਪੈਸਾ ਸਿੱਧਾ ਬੈਂਕ ਖਾਤਿਆਂ ’ਚ ਪਾ ਸਕਣਗੇ।ਇਸ ਸਿਖਰਲੇ ਸੂਤਰ ਨੇ ਕਿਹਾ ਕਿ ਕਿਰਤ ਮੰਤਰਾਲਾ ਇਕ ਅਜਿਹੀ ਯੋਜਨਾ ਉਤੇ ਕੰਮ ਕਰ ਰਿਹਾ ਹੈ, ਜਿਸ ਹੇਠ […]



