Articles

ਅੰਮ੍ਰਿਤਸਰ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲੀਆਂ, ਇਕ ਗੈਂਗਸਟਰ ਜ਼ਖ਼ਮੀ ਤੇ ਪਿਸਤੌਲ ਬਰਾਮਦ

Posted on

ਅੰਮ੍ਰਿਤਸਰ: ਜੰਡਿਆਲਾ ਗੁਰੂ ਇਲਾਕੇ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਗੋਲੀਬਾਰੀ ਹੋਈ। ਮੁਲਜ਼ਮਾਂ ਨੇ ਪੁਲਿਸ ‘ਤੇ ਤਿੰਨ ਰਾਊਂਡ ਫਾਇਰ ਕੀਤੇ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਗੋਲੀ ਲੱਗਣ ਕਾਰਨ ਆਕਾਸ਼ ਤੇਜਪਾਲ ਨਾਮ ਦਾ ਗੈਂਗਸਟਰ ਜ਼ਖ਼ਮੀ ਹੋ ਗਿਆ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਦਾ ਪਿਸਤੌਲ ਅਤੇ ਇੱਕ .32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ […]

Articles

LPU ਪਹੁੰਚੇ ਉਪ-ਰਾਸ਼ਟਰਪਤੀ CP ਰਾਧਾਕ੍ਰਿਸ਼ਨਨ, ਵਿਦਿਆਰਥੀਆਂ ਨੂੰ ਵੰਡਣਗੇ ਡਿਗਰੀਆਂ, ਗੁਲਾਬ ਚੰਦ ਕਟਾਰੀਆ ਵੀ ਮੌਜੂਦ

Posted on

ਜਲੰਧਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਕਰਵਾਈ ਜਾ ਰਹੀ 12ਵੀਂ ਕਾਨਵੋਕੇਸ਼ਨ (ਦੀਖਿਆ ਸਮਾਰੋਹ) ਵਿੱਚ ਭਾਰਤ ਦੇ ਉਪ-ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਮੁੱਖ ਮਹਿਮਾਨ ਵਜੋਂ ਪਹੁੰਚ ਗਏ ਹਨ। ਉਨ੍ਹਾਂ ਦੇ ਨਾਲ ਯੂਨਾਈਟਿਡ ਕਿੰਗਡਮ (UK) ਦੀ ਸਾਬਕਾ ਪ੍ਰਧਾਨ ਮੰਤਰੀ ਮੈਰੀ ਐਲਿਜ਼ਾਬੈਥ ਟਰੱਸ, ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ, ਐਲ.ਪੀ.ਯੂ. ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਅਤੇ ਵਾਈਸ […]

Articles

ਐਸ.ਡੀ.ਐਮ. ਦਫ਼ਤਰ ਖਰੜ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਈ-ਮੇਲ ਧਮਕੀ, ਪੁਲਿਸ ਵੱਲੋਂ ਤਲਾਸ਼ੀ ਅਭਿਆਨ ਜਾਰੀ

Posted on

ਐੱਸ ਏ ਐਸ ਨਗਰ : ਅੱਜ ਸਵੇਰੇ ਖਰੜ ਦੇ ਐਸ.ਡੀ.ਐਮ. ਦਫ਼ਤਰ ਵਿੱਚ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਦਫ਼ਤਰ ਦੀ ਸਰਕਾਰੀ ਈ-ਮੇਲ ਆਈ.ਡੀ. ’ਤੇ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਇੱਕ ਮੇਲ ਪ੍ਰਾਪਤ ਹੋਈ। ਇਸ ਈ-ਮੇਲ ਵਿੱਚ ਐਸ.ਡੀ.ਐਮ. ਦਫ਼ਤਰ ਦੇ ਨਾਲ-ਨਾਲ ਹੋਰ ਵੀ ਕਈ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਸੀ। ਧਮਕੀ ਭਰੀ ਈ-ਮੇਲ […]

Articles

ਜਿਹੜਾ ਆਗੂ ਖੁਦ ਆਪਣੀਆਂ ਇੱਛਾਵਾਂ ਨੂੰ ਨਹੀਂ ਦਬਾ ਪਾ ਰਿਹਾ, ਉਹ ਏਕਤਾ ਦੀ ਗੱਲ ਕਿਸ ਮੂੰਹ ਨਾਲ ਕਰ ਰਿਹਾ ਹੈ : ਧਾਲੀਵਾਲ

Posted on

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨਾਂ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸ ਵਿੱਚ ‘ਏਕਤਾ’ ਦੀਆਂ ਗੱਲਾਂ ਸਿਰਫ਼ ਲੋਕਾਂ ਨੂੰ ਗੁਮਰਾਹ ਕਰਨ ਲਈ ਹਨ, ਜਦਕਿ ਸੱਚਾਈ ਇਹ ਹੈ ਕਿ ਪੂਰੀ ਪੰਜਾਬ ਕਾਂਗਰਸ ਗੁੱਟਬੰਦੀ ਅਤੇ ਆਪਸੀ ਕਲੇਸ਼ ਕਾਰਨ ਧੜਿਆਂ ਵਿੱਚ […]

Articles

ਦੋਸਤ ਦਾ ਕਤਲ ਕਰਕੇ ਲਾਸ਼ ਦੇ ਟੋਟੇ ਡਰੰਮ ਵਿੱਚ ਸੁੱਟਣ ਵਾਲੇ ਪਤੀ-ਪਤਨੀ ਕੁੱਝ ਘੰਟਿਆਂ ਵਿੱਚ ਲੁਧਿਆਣਾ ਪੁਲਿਸ ਵੱਲੋਂ ਕਾਬੂ

Posted on

ਲੁਧਿਆਣਾ : ਸ਼ਹਿਰ ਨੂੰ ਕ੍ਰਾਈਮ ਮੁਕਤ ਰੱਖਦੇ ਹੋਏ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਦੋਸਤ ਦਾ ਕਤਲ ਕਰਕੇ ਲਾਸ਼ ਦੇ ਟੋਟੇ ਡਰੰਮ ਵਿੱਚ ਸੁੱਟਣ ਵਾਲੇ ਪਤੀ-ਪਤਨੀ ਕੁੱਝ ਘੰਟਿਆਂ ਵਿੱਚ ਕਾਬੂ ਕੀਤੇ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ  ਸਮੀਰ ਵਰਮਾ PPS/ ਏ.ਡੀ.ਸੀ.ਪੀ.-1 ਅਤੇ   ਕਿੱਕਰ ਸਿੰਘ PPS /ਏ.ਸੀ.ਪੀ. ਉੱਤਰੀ ਲੁਧਿਆਣਾ ਜੀ ਨੇ ਦੱਸਿਆ ਕਿ ਇੰਸਪੈਕਟਰ ਹਰਸ਼ਵੀਰ ਸਿੰਘ ਮੁੱਖ ਅਫਸਰ ਥਾਣਾ […]

Articles

ਫਿਲੀਪੀਨਜ਼ ‘ਚ ਕੂੜੇ ਦਾ ਢੇਰ ਢਹਿਣ ਨਾਲ ਇਕ ਦੀ ਮੌਤ, 38 ਲਾਪਤਾ

Posted on

ਮਨੀਲਾ : ਫ਼ਿਲੀਪੀਨਜ਼ ’ਚ ਕੂੜੇ ਦਾ ਵਿਸ਼ਾਲ ਢੇਰ ਢਹਿਣ ਨਾਲ ਉਥੇ ਕੰਮ ਕਰ ਰਹੇ ਮਜ਼ਦੂਰ ਦੱਬ ਗਏ, ਜਿਸ ਨਾਲ ਇਕ ਔਰਤ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। 38 ਜਣੇ ਅਜੇ ਵੀ ਲਾਪਤਾ ਹਨ। ਪੁਲਿਸ ਅਨੁਸਾਰ, ਸੇਬੂ ਸ਼ਹਿਰ ਦੇ ਬਿਨਾਲਿਵ ਪਿੰਡ ’ਚ ਸਥਿਤ ਲੈਂਡਫ਼ਿਲ (ਕੂੜੇ ਦਾ ਢੇਰ) ਵਾਲੀ ਥਾਂ ਉਤੇ ਕੂੜੇ ਅਤੇ ਮਲਬੇ […]

Articles

ਈਰਾਨ ‘ਚ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ, 45 ਲੋਕਾਂ ਦੀ ਮੌਤ

Posted on

ਈਰਾਨ: ਈਰਾਨ ਵਿੱਚ ਵੀਰਵਾਰ ਰਾਤ ਨੂੰ ਮਹਿੰਗਾਈ ਵਿਰੁੱਧ 13 ਦਿਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਸਥਿਤੀ ਹੋਰ ਵਿਗੜ ਗਈ। ਸੀਐਨਐਨ ਦੀ ਰਿਪੋਰਟ ਅਨੁਸਾਰ ਇਹ ਵਿਰੋਧ ਪ੍ਰਦਰਸ਼ਨ ਦੇਸ਼ ਭਰ ਦੇ 100 ਤੋਂ ਵੱਧ ਸ਼ਹਿਰਾਂ ਵਿੱਚ ਫੈਲ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ਨੂੰ ਜਾਮ ਕਰ ਦਿੱਤਾ ਅਤੇ ਅੱਗ ਲਗਾ ਦਿੱਤੀ, “ਖਾਮੇਨੀ ਨੂੰ ਮੌਤ” ਅਤੇ “ਇਸਲਾਮਿਕ ਗਣਰਾਜ ਨੂੰ ਮੌਤ ਦੇ […]

Articles

ਕੈਨੇਡਾ ‘ਚ ਪਰਵਾਸੀ ਨਹੀਂ ਸੱਦ ਸਕਣਗੇ ਆਪਣੇ ਮਾਪੇ

Posted on

ਕੈਨੇਡਾ: ਕੈਨੇਡਾ ਸਰਕਾਰ ਨੇ ਪਰਵਾਸੀਆਂ ਲਈ ਇਕ ਨਵੇਂ ਨਿਯਮ ਜਾਰੀ ਕੀਤੇ ਹਨ, ਹੁਣ ਕੈਨੇਡਾ ‘ਚ ਰਹਿਣ ਵਾਲੇ ਪ੍ਰਵਾਸੀ ਆਪਣੇ ਮਾਪੇ ਨਹੀਂ ਸੱਦ ਸਕਣਗੇ। ਬਜ਼ੁਰਗਾਂ ਦੇ ਸਪਾਂਸਰ ਵੀਜ਼ਿਆਂ ‘ਤੇ ਰੋਕ ਲੱਗਾ ਦਿੱਤੀ ਗਈ ਹੈ ਤੇ ਕੈਨੇਡਾ ਨੇ ਸਾਲ 2026 ਲਈ ਨਵੀਆਂ ਅਰਜ਼ੀਆਂ ਲੈਣੀਆਂ ਬੰਦ ਕੀਤੀਆਂ ਹਨ। ਕੈਨੇਡਾ ਆਏ ਦਿਨ ਵੀਜ਼ਾ ਨਿਯਮਾਂ ਨੂੰ ਸਖਤ ਕਰਦਾ ਰਿਹਾ ਹੈ ਜਿਸ […]