ਚਲਾਨਗੜ੍ਹ ਬਣਿਆ ਚੰਡੀਗੜ੍ਹ, ਹਰ ਘੰਟੇ ਹੋ ਰਹੇ ਹਨ 96 ਚਲਾਨ, ਜ਼ਿਆਦਾਤਰ ਚਲਾਨ ਕੈਮਰਿਆਂ ਰਾਹੀਂ ਹੋ ਰਹੇ
Posted onਚੰਡੀਗੜ੍ਹ ਵਿਚ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 1 ਜੁਲਾਈ ਤੋਂ 20 ਅਗਸਤ, 2025 ਤੱਕ ਕੁੱਲ 1,02,222 ਚਲਾਨ ਜਾਰੀ ਕੀਤੇ ਗਏ। ਯਾਨੀ ਔਸਤਨ, ਹਰ ਘੰਟੇ ਲਗਭਗ 96 ਚਲਾਨ, ਭਾਵ ਹਰ ਮਿੰਟ ਵਿੱਚ ਲਗਭਗ ਇੱਕ ਚਲਾਨ ਹੋ ਰਿਹਾ ਹੈ। ਇਹਨਾਂ ਵਿੱਚੋਂ 84,204 ਚਲਾਨ (82%) ਸੀਸੀਟੀਵੀ ਕੈਮਰਿਆਂ […]