Articles

‘ਇਹ ਬੇਜ਼ੁਬਾਨ ਜੀਵ ਕੋਈ ਸਮੱਸਿਆ ਨਹੀਂ…’, ਆਵਾਰਾ ਕੁੱਤਿਆਂ ਬਾਰੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਰਾਹੁਲ ਗਾਂਧੀ ਦਾ ਰਿਐਕਸ਼ਨ

Posted on

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕੱਲ੍ਹ ਆਵਾਰਾ ਕੁੱਤਿਆਂ ‘ਤੇ ਆਪਣਾ ਫੈਸਲਾ ਦਿੱਤਾ ਸੀ, ਜਿਸ ‘ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਤੀਕਿਰਿਆ ਦਿੱਤੀ ਹੈ। ਦਿੱਲੀ ਐਨਸੀਆਰ ਤੋਂ ਸਾਰੇ ਕੁੱਤਿਆਂ ਨੂੰ ਹਟਾਉਣ ‘ਤੇ ਰਾਹੁਲ ਗਾਂਧੀ ਕਹਿੰਦੇ ਹਨ ਕਿ ਬੇਜ਼ੁਬਾਨ ਜਾਨਵਰ ਕਦੇ ਵੀ ਸਮੱਸਿਆ ਨਹੀਂ ਹੋ ਸਕਦੇ। ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਦੇ ਫੈਸਲੇ ‘ਤੇ ਸੋਸ਼ਲ […]

Articles

ਚੰਡੀਗੜ੍ਹ ‘ਚ PGI ਮੁਲਾਜ਼ਮ ਨਹੀਂ ਕਰ ਸਕਣਗੇ ਹੜਤਾਲ, ਲੱਗੀ 6 ਮਹੀਨੇ ਦੀ ਪਾਬੰਦੀ

Posted on

ਚੰਡੀਗੜ੍ਹ : ਪੋਸਟ ਗ੍ਰੈਜੂਏਟ ਮੈਡੀਕਲ ਸਿੱਖਿਆ ਅਤੇ ਖੋਜ ਸੰਸਥਾਨ (PGIMR) ਦੇ ਮੁਲਾਜ਼ਮ ਹੁਣ ਪ੍ਰਦਰਸ਼ਨ ਨਹੀਂਕਰ ਸਕਣਗੇ। ਚੰਡੀਗੜ੍ਹ ਪ੍ਰਸ਼ਾਸਨ ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਮੁਲਾਜ਼ਮਾਂ ਦੀ ਕਿਸੇ ਵੀ ਕਿਸਮ ਦੀ ਹੜਤਾਲ ‘ਤੇ ਤੁਰੰਤ ਪ੍ਰਭਾਵ ਨਾਲ ਛੇ ਮਹੀਨੇ ਲਈ ਰੋਕ ਲਗਾ ਦਿੱਤੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੀਜੀਆਈ ਦੀਆਂ ਸੇਵਾਵਾਂ ਜਨਤਕ ਸਿਹਤ, ਸੁਰੱਖਿਆ, ਸਫਾਈ ਤੇ ਜਨ-ਜੀਵਨ […]

Articles

ਪੰਜਾਬ ਯੂਨੀਵਰਸਿਟੀ ਦੇ ਹੋਸਟਲ ਵਿੱਚ 60 ਲੱਖ ਦਾ ਘੁਟਾਲਾ

Posted on

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ ਡਾ. ਸੁਸ਼ੀਲ ਨਈਅਰ ਵਰਕਿੰਗ ਵੂਮੈਨ ਹੋਸਟਲ ਵਿੱਚ ਵਿਦਿਆਰਥੀਆਂ ਦੀਆਂ ਫੀਸਾਂ ਨਾਲ ਸਬੰਧਤ ਇੱਕ ਵੱਡੇ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ। ਯੂਨੀਵਰਸਿਟੀ ਮੈਨੇਜਮੈਂਟ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਵਾਈ ਹੈ, ਅਤੇ ਹੁਣ ਪੁਲਿਸ ਜਾਂਚ ਕਰੇਗੀ। ਆਉਣ ਵਾਲੇ ਦਿਨਾਂ ਵਿੱਚ ਇਸ ਘੁਟਾਲੇ ਦੀਆਂ ਹੋਰ ਪਰਤਾਂ ਸਾਹਮਣੇ ਆ ਸਕਦੀਆਂ ਹਨ। ਪ੍ਰਾਪਤ ਜਾਣਕਾਰੀ […]

Articles

ਸ੍ਰੀ ਮੁਕਤਸਰ ਸਾਹਿਬ ਵਿਚ ਘਰ ਵਿਚੋਂ ਬਿਨਾਂ ਇਜਾਜ਼ਤ ਵਾਲੇ ਸਟੋਰ ਕੀਤੇ 20 ਲੱਖ ਦੇ ਬੀਜ ਤੇ ਖਾਦ ਬਰਾਮਦ

Posted on

 ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ’ਚ ਜ਼ਿਲ੍ਹਾ ਖੇਤੀਬਾੜੀ ਵਿਭਾਗ, ਲੰਬੀ ਦੀ ਟੀਮ ਨੇ ਪਿੰਡ ਚੰਨੂ ਵਿਚ ਛਾਪੇਮਾਰੀ ਦੌਰਾਨ ਇਕ ਘਰ ਵਿਚੋਂ ਬਿਨਾਂ ਇਜਾਜ਼ਤ ਵਾਲੇ 20 ਲੱਖ ਰੁਪਏ ਦੇ ਬੀਜ ਅਤੇ ਖਾਦ ਬਰਾਮਦ ਕੀਤੇ ਗਏ।  ਵਿਭਾਗ ਨੇ ਸਟੋਰ ਨੂੰ ਸੀਲ ਕਰ ਦਿਤਾ ਅਤੇ ਸਾਮਾਨ ਲੰਬੀ ਪੁਲਿਸ ਨੂੰ ਸੌਂਪ ਦਿਤਾ। ਜ਼ਿਲ੍ਹਾ ਖੇਤੀਬਾੜੀ ਦਫ਼ਤਰ ਦੇ ਏ.ਡੀ.ਓ. […]