Articles

ਬੇਅਦਬੀ ਬਿੱਲ ਨੂੰ ਖੁਸ਼ੀ ਵਾਲਾ ਨਾ ਸਹੀ,ਪਰ ਨਮੋਸ਼ੀ ਵਾਲਾ ਬਿੱਲ ਵੀ ਨਾ ਕਿਹਾ ਜਾਵੇ-CM ਭਗਵੰਤ ਮਾਨ

Posted on

ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ, ਧਾਰਮਿਕ ਗ੍ਰੰਥਾਂ ਦੇ ਅਪਮਾਨ ਨਾਲ ਸਬੰਧਤ ਬੇਅਦਬੀ ਵਿਰੋਧੀ ਬਿੱਲ 2025, ਸਦਨ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਮੁੱਖੀ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਬੇਅਦਬੀ ਬਿੱਲ ’ਤੇ ਬੋਲਦੇ ਹੋਏ ਕਿਹਾ ਕਿ ਬੇਅਦਬੀ ਘਟਨਾਵਾਂ ਨਾਲ ਹਰ ਇੱਕ ਦੇ ਚਿਹਰੇ ਵਲੂੰਧਰੇ ਹੋਏ ਹਨ। ਇਸ ਬਿੱਲ ਨੂੰ […]

Articles

ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਕਰਨ ਕਾਨੂੰਨ ਪਾਸ : ਮਨਪ੍ਰੀਤ ਸਿੰਘ ਇਆਲੀ

Posted on

ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੀਵੰਤ ਗੁਰੂ ਮੰਨਦੇ ਹਾਂ। ਸਾਡੀ ਜਾਇਦਾਦ ਅਤੇ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ’ਤੇ ਰਜਿਸਟਰਡ ਹੈ। ਪਹਿਲੇ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵ ਯੁੱਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ ਗਿਆ ਸੀ। ਜਦੋਂ ਗੁਰਬਾਣੀ ਦਾ ਨਿਰਾਦਰ ਹੁੰਦਾ ਹੈ ਤਾਂ ਇਹ […]

Articles

 ਮੁਹਾਲੀ ਦੇ ਡੀ.ਸੀ ਕੰਪਲੈਕਸ ‘ਚ ਆਇਆ ਪੰਜ ਫੁੱਟਾਂ ਸੱਪ, ਲੋਕਾਂ ‘ਚ ਮਚੀ ਹਫ਼ੜਾ ਤਫ਼ੜੀ

Posted on

ਮੁਹਾਲੀ : ਮੁਹਾਲੀ ਦੇ ਡੀਸੀ ਕੰਪਲੈਕਸ ’ਚ ਪੰਜ ਫੁੱਟਾਂ ਸੱਪ ਨਿਕਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀਸੀ ਤਹਿਸੀਲ ਦੇ ਨਾਲ ਲੱਗਦੇ ਨੌਟਰੀ ਅਤੇ ਜਿੱਥੇ ਟਾਈਪਿਸਟ ਬੈਠੇ ਨੇ ਉਥੇ ਅਚਾਨਕ ਹੀ ਸਵੇਰੇ ਇੱਕ ਪੰਜ ਫੁੱਟ ਫਨੀਅਰ ਸੱਪ ਨਿਕਲ ਆਇਆ। ਲੋਕਾਂ ਨੇ ਜਦੋਂ ਸੱਪ ਨੂੰ ਦੇਖਿਆ ਤਾਂ ਤਹਿਸੀਲ ਦੇ ਵਿੱਚ ਹਫ਼ੜਾ ਤਫ਼ੜੀ ਮਚ ਗਈ ਅਤੇ ਲੋਕ ਚੀਕਾਂ […]

Articles

ਪਿੰਡ ਟਿਵਾਣਾ ਨੇੜੇ ਘੱਗਰ ਨੂੰ ਚੌੜਾ ਕਰਨ ਅਤੇ ਬੰਨ੍ਹ ਨੂੰ ਮਿੱਟੀ ਪਾ ਕੇ ਮਜ਼ਬੂਤ ਕਰਨ ਦੀ ਤਜਵੀਜ਼ ਵਿਚਾਰ ਅਧੀਨ : ਬਰਿੰਦਰ ਕੁਮਾਰ ਗੋਇਲ

Posted on

ਚੰਡੀਗੜ੍ਹ : ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਇਕ ਧਿਆਨ ਦਿਵਾਊ ਮਤੇ ਦਾ ਜਵਾਬ ਦਿੰਦਿਆਂ ਦੱਸਿਆ ਕਿ ਡੇਰਾ ਬੱਸੀ ਹਲਕੇ ਦੇ ਪਿੰਡ ਟਿਵਾਣਾ ਨੇੜੇ ਘੱਗਰ ਨੂੰ ਚੌੜਾ ਕਰਨ ਅਤੇ ਇਸ ਦੇ ਬੰਨ੍ਹ ਨੂੰ ਮਿੱਟੀ ਪਾ ਕੇ ਮਜ਼ਬੂਤ ਕਰਨ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ। ਵਿਧਾਨ ਸਭਾ ਹਲਕਾ ਡੇਰਾ ਬੱਸੀ ਤੋਂ […]