ਫ਼ਿਰੋਜ਼ਪੁਰ ’ਚ ਪੈਨਸ਼ਨ ਲੈਣ ਆਇਆ ਸੀ ਅੰਗਹੀਣ ਜੋੜਾ, ਮੋਟਰਸਾਈਕਲ ਚੋਰੀ
Posted onਬੀਤੇ ਦਿਨੀ ਇਕ ਅੰਗਹੀਣ ਜੋੜਾ ਅਪਣੀ ਪੈਨਸ਼ਨ ਲੈਣ ਦੇ ਚੱਕਰਾਂ ’ਚ ਅਪਣਾ ਮੋਟਰਸਾਈਕਲ ਚੋਰੀ ਕਰਵਾ ਬੈਠਾ। ਇਕ ਸਮਾਜ ਸੇਵੀ ਨੇ ਇਨ੍ਹਾਂ ਦੀ ਮਦਦ ਲਈ ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਦਿਤੀ, ਜਿਸ ਨੂੰ ਵੇਖ ਕੇ ਡੀ.ਆਈ.ਜੀ ਦਫ਼ਤਰ ਦੇ ਮੁਲਾਜ਼ਮਾਂ ਨੇ ਉਕਤ ਅੰਗਹੀਣ ਜੋੜੇ ਨੂੰ ਇਕ ਪੁਰਾਣਾ ਮੋਟਰਸਾਈਕਲ ਖ਼ਰੀਦ ਕੇ ਦੇ ਦਿਤਾ। ਸੂਤਰਾਂ ਤੋਂ ਮਿਲੀ ਜਾਣਕਾਰੀ […]