Articles

ਜਿਨ੍ਹਾਂ ਨੇ 13 ਅਪ੍ਰੈਲ 1919 ਨੂੰ ਅੰਗਰੇਜ਼ ਨੂੰ ਰੋਟੀ ਖੁਆਈ ਸੀ, ਉਹ ਅੱਜ ਨਾਭਾ ਜੇਲ ‘ਚ ਹਨ ਬੰਦ : ਮੁੱਖ ਮੰਤਰੀ ਭਗਵੰਤ ਮਾਨ

Posted on

ਲੁਧਿਆਣਾ : ਲੁਧਿਆਣਾ ਜ਼ਿਮਨੀ ਚੋਣ ਜਿੱਤਣ ਮਗਰੋਂ ਆਮ ਆਦਮੀ ਪਾਰਟੀ ਨੇ ਵੋਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜਿਨ੍ਹਾਂ ਨੇ 13 ਅਪ੍ਰੈਲ 1919 ਨੂੰ ਅੰਗਰੇਜ਼ ਨੂੰ ਰੋਟੀ ਖੁਆਈ ਉਹ ਅੱਜ ਨਾਭਾ ਜੇਲ੍ਹ ਵਿੱਚ ਬੰਦ ਹਨ। ਇਨ੍ਹਾਂ ਨੇ ਪਹਿਲਾਂ ਪੰਜਾਬੀਆ ਨੂੰ ਬੰਦੂਕਾਂ ਨਾਲ ਮਰਵਾਇਆ ਫਿਰ ਲੋਕਾਂ ਨੂੰ ਚਿੱਟੇ ਨਾਲ ਮਾਰਿਆ। […]

Articles

ਫ਼ਾਜ਼ਿਲਕਾ ਵਿਚ ਨਾਲੇ ਵਿਚ ਡਿੱਗੀ ਸਕੂਲੀ ਬੱਚਿਆਂ ਨਾਲ ਭਰੀ ਵੈਨ, ਮੌਕੇ ‘ਤੇ ਪਹੁੰਚੀ ਪੁਲਿਸ

Posted on

ਫ਼ਾਜ਼ਿਲਕਾ ਦੇ ਪਿੰਡ ਬੁਰਜ ਹਨੂੰਮਾਨਗੜ੍ਹ ਤੋਂ ਬੱਚਿਆਂ ਨੂੰ ਸਕੂਲ ਲੈ ਜਾ ਰਹੀ ਇਕ ਸਕੂਲ ਵੈਨ  ਇਕ ਨਾਲੇ ਵਿੱਚ ਡਿੱਗ ਗਈ। ਵੈਨ ਵਿੱਚ ਸਵਾਰ ਅੱਧਾ ਦਰਜਨ ਦੇ ਕਰੀਬ ਬੱਚੇ ਵਾਲ-ਵਾਲ ਬਚ ਗਏ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਡਰਾਈਵਰ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ। […]

Articles

ਅਮਰੀਕਾ ’ਚ ਵਿਸ਼ਵ ਪੁਲਿਸ ਤੇ ਫ਼ਾਇਰ ਖੇਡਾਂ ’ਚ ਪੰਜਾਬ ਦੇ ਪੁੱਤ ਨੇ ਜਿੱਤਿਆ ਸੋਨ ਤਮਗ਼ਾ

Posted on

ਅਮਰੀਕਾ : ਮਨਜੀਤ ਸਿੰਘ ਇੱਕ ਅੰਤਰਰਾਸ਼ਟਰੀ ਪੱਧਰ ਦੇ ਰੋਅਰ ਅਤੇ ਪੰਜਾਬ ਪੁਲਿਸ ਦੇ ਮਾਣਮੱਤੇ ਪ੍ਰਤੀਨਿਧੀ ਨੇ 27 ਜੂਨ ਤੋਂ 6 ਜੁਲਾਈ ਤੱਕ ਅਮਰੀਕਾ ਦੇ ਅਲਾਬਾਮਾ ਦੇ ਬਰਮਿੰਘਮ ਵਿੱਚ ਆਯੋਜਿਤ ਵਿਸ਼ਵ ਪੁਲਿਸ ਅਤੇ ਫ਼ਾਇਰ ਖੇਡਾਂ 2025 ਵਿੱਚ ਇੱਕ ਸੋਨ ਅਤੇ ਇੱਕ ਕਾਂਸੀ ਦਾ ਤਮਗ਼ਾ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ। ਇਨਡੋਰ ਰੋਇੰਗ ਮੁਕਾਬਲਿਆਂ ਵਿੱਚ ਹਿੱਸਾ […]