ਕੁੱਲੂ ‘ਚ ਫਟਿਆ ਬੱਦਲ, ਹਰ ਪਾਸੇ ਤਬਾਹੀ ਦਾ ਖੌਫਨਾਕ ਮੰਜਰ; ਹੜ੍ਹ ‘ਚ ਵਹਿ ਗਏ ਕਈ ਘਰ
Posted onਕੁੱਲੂ : ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਬੱਦਲ ਫਟਣ ਨਾਲ ਸਬੰਧਤ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਭਾਰੀ ਬਾਰਸ਼ ਕਾਰਨ ਨਦੀਆਂ ਅਤੇ ਨਾਲਿਆਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਕਾਰਨ ਇਲਾਕੇ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇਸ ਘਟਨਾ ਨੇ ਕਈ ਥਾਵਾਂ ‘ਤੇ ਤਬਾਹੀ ਮਚਾਈ ਹੈ। ਇਸ ਸਬੰਧ ਵਿੱਚ ਕੁਝ ਵੀਡੀਓ ਵੀ ਸਾਹਮਣੇ […]