Articles

‘ਜਿਸ ਦੀ ਸਰਕਾਰ ਹੁੰਦੀ ਹੈ, ਉਹ ਜ਼ਿਮਨੀ ਚੋਣਾਂ ਜਿੱਤ ਹੀ ਜਾਂਦਾ’- ਰਾਜਾ ਵੜਿੰਗ

Posted on

ਲੁਧਿਆਣਾ : ਲੁਧਿਆਣਾ ਉਪ ਚੋਣ ਦੇ ਨਤੀਜਿਆਂ ‘ਤੇ ਬੋਲਦਿਆਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਨੇ ਚੋਣ ਬਹੁਤ ਵਧੀਆ ਢੰਗ ਨਾਲ ਲੜੀ ਹੈ ਅਤੇ ਮੈਂ ਵਰਕਰਾਂ ਅਤੇ ਸਾਥੀਆਂ ਨੂੰ ਵਧਾਈ ਦਿੰਦਾ ਹਾਂ ਜਿਸ ਵਿੱਚ ਸਰਕਾਰ ਨੇ ਹਰ ਤਰ੍ਹਾਂ ਦੀ ਰਣਨੀਤੀ ਅਪਣਾਈ ਹੈ। ਜਿਸ ਵਿੱਚ ਉਪ ਚੋਣਾਂ ਆਮ ਤੌਰ ‘ਤੇ ਸੱਤਾ […]

Articles

ਲੁਧਿਆਣਾ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਰਾਣਾ ਗੁਰਜੀਤ ਦਾ ਵੱਡਾ ਬਿਆਨ, ਆਸ਼ੂ ਦੀ ਹਾਰ ਨਹੀ ਹੋਈ, ਤਕੜੇ ਹੋ ਕੇ ਚੋਣ ਲੜੀ ਹੈ’

Posted on

ਲੁਧਿਆਣਾ : ਲੁਧਿਆਣਾ ਪੱਛਮੀ ‘ਚ ਹੋਈ ਚੋਣੀ ਹਾਰ ਮਗਰੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਆਸ਼ੂ ਦੀ ਨਹੀ ਹੋਈ ਹਾਰ, ਤਕੜੇ ਹੋ ਕੇ ਚੋਣ ਲੜੀ ਹੈ।  ਰਾਣਾ ਗੁਰਜੀਤ ਨੇ ਵਿਰੋਧੀਆਂ ‘ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਤੇ ਅਰੋੜਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਾਗ ਜਾਉ , ਪੰਜਾਬ ’ਚ ਲੋਕ ਤੁਹਾਨੂੰ ਉਡੀਕ ਰਹੇ […]