YouTuber Mr. Beast ਦੇ ਵੀਡੀਓ ਹੁਣ ਪੰਜਾਬੀ ਵਿੱਚ ਕੀਤੇ ਜਾਣਗੇ ਡੱਬ
Posted onਹੁਣ ਦੁਨੀਆ ਦੇ ਸਭ ਤੋਂ ਵੱਡੇ ਯੂਟਿਊਬਰ ਅਤੇ ਕਾਰੋਬਾਰੀ ਮਿਸਟਰ ਬੀਸਟ ਦੇ ਵੀਡੀਓਜ਼ ਵਿੱਚ ਪੰਜਾਬੀ ਡਬਿੰਗ ਸੁਣਾਈ ਦੇਵੇਗੀ। ਇਹ ਡਬਿੰਗ ਪੰਜਾਬ ਦੇ ਇੱਕ ਕੰਟੈਂਟ ਕ੍ਰਿਏਟਰ ਜੱਗੀ ਰਾਜਗੜ੍ਹ ਦੁਆਰਾ ਕੀਤੀ ਜਾਵੇਗੀ। ਮਿਸਟਰ ਬੀਸਟ ਨੇ ਦੋ ਦਿਨ ਪਹਿਲਾਂ ਆਪਣੇ ਚੈਨਲ ‘ਤੇ ਇੱਕ ਵੀਡੀਓ ਜਾਰੀ ਕੀਤਾ ਹੈ, ਜਿਸਨੂੰ ਲੋਕ ਪੰਜਾਬੀ ਭਾਸ਼ਾ ਵਿੱਚ ਸੁਣ ਸਕਣਗੇ। ਇਸਦੀ ਡਬਿੰਗ ਜੱਗੀ ਨੇ […]