ਫਿਲੌਰ ’ਚ ਡਾ. ਭੀਮ ਰਾਉ ਅੰਬੇਦਕਰ ਦੇ ਬੁੱਤ ਨਾਲ ਹੋਈ ਮੁੜ ਛੇੜਖ਼ਾਨੀ
Posted onਜਲੰਧਰ ਦੇ ਫਿਲੌਰ ਵਿਚ ਦੇਰ ਰਾਤ ਸ਼ਰਾਰਤੀ ਅਨਸਰਾਂ ਨੇ ਮੁੜ ਡਾ. ਬਾਬਾ ਸਾਹਿਬ ਭੀਮਰਾਉ ਅੰਬੇਦਕਰ ਦੇ ਬੁੱਤ ਨਾਲ ਛੇੜਖ਼ਾਨੀ ਕੀਤੀ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਹੈ। ਦਰਅਸਲ, ਅਣਪਛਾਤੇ ਲੋਕਾਂ ਨੇ ਬੁੱਤ ‘ਤੇ ਕਾਲੀ ਸਪ੍ਰੇਅ (ਕਾਲਾ ਪੇਂਟ) ਛਿੜਕ ਦਿਤਾ ਤੇ ਨੇੜਲੇ ਸਰਕਾਰੀ ਸਕੂਲ ‘ਤੇ ‘ਸਿੱਖਸ ਫ਼ਾਰ ਜਸਟਿਸ’ ਦੇ ਨਾਹਰੇ ਵੀ ਲਿਖੇ ਗਏ। […]