ਬਾਰਵੀਂ ਦੇ ਨਤੀਜਿਆਂ ’ਚੋਂ ਟਾਪ ਕਰਨ ਵਾਲੀਆਂ ਲੜਕੀਆਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਟੀ-ਬੈਨਿਥ ਨੇ ਕੀਤਾ ਸਨਮਾਨਿਤ
Posted onਪਿਛਲੇ ਦਿਨੀ ਬਾਰਵੀਂ ਦੇ ਆਏ ਨਤੀਜਿਆਂ ਵਿੱਚੋਂ ਬਰਨਾਲਾ ਦੀ ਹਰਸੀਰਤ ਕੌਰ ਨੇ ਪੰਜਾਬ ਵਿੱਚੋਂ ਟਾਪ ਕਰਦਿਆਂ ਪਹਿਲਾਂ ਸਥਾਨ ਹਾਸਿਲ ਕੀਤਾ ਸੀ। ਉੱਥੇ ਹੀ ਜ਼ਿਲਾ ਬਰਨਾਲਾ ਦੀਆਂ ਹੋਰ ਲੜਕੀਆਂ ਨੇ ਵੀ ਮੈਰਿਟ ਵਿੱਚ ਆਪਣਾ ਨਾਮ ਦਰਜ ਕਰਵਾਇਆ। ਜਿਸ ਦੇ ਚਲਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਟੀ-ਬੈਨਿਥ ਨੇ ਬਰਨਾਲਾ ਦੀਆਂ ਇਹਨਾਂ ਲੜਕੀਆਂ ਨੂੰ ਆਪਣੇ ਦਫ਼ਤਰ ਬੁਲਾ ਕੇ ਸਨਮਾਨਿਤ ਕੀਤਾ ਅਤੇ ਅੱਗੇ ਹੋਰ […]