BRTS ਦੇ ਮੁਲਾਜ਼ਮ ਦੀ ਸ਼ਰਮਨਾਕ ਹਰਕਤ, ਅੰਮ੍ਰਿਤਸਰ ‘ਚ ਬਜ਼ੁਰਗ ਦੀ ਦਸਤਾਰ ਦੀ ਕੀਤੀ ਬੇਅਦਬੀ
Posted onਅੰਮ੍ਰਿਤਸਰ : ਅੰਮ੍ਰਿਤਸਰ ਵਿਚ ਬੀ.ਆਰ.ਟੀ.ਐਸ. ਦੇ ਮੁਲਾਜ਼ਮ ਨੇ ਸ਼ਰਮਨਾਕ ਹਰਕਤ ਕੀਤੀ ਹੈ। ਮੁਲਾਜ਼ਮ ਨੇ ਬਜ਼ੁਰਗ ਦੀ ਦਸਤਾਰ ਦੀ ਬੇਅਦਬੀ ਕੀਤੀ ਹੈ।ਮਿਲੀ ਜਾਣਕਾਰੀ ਅਨੁਸਾਰ ਇੱਕ ਬਜ਼ੁਰਗ ਦੀ ਤਬੀਅਤ ਅਚਾਨਕ ਖ਼ਰਾਬ ਹੋਣ ਕਾਰਨ ਉਹ ਪਿਸ਼ਾਬ ਰੋਕ ਨਹੀਂ ਸਕਿਆ। ਇਸ ਮੌਕੇ ਉੱਥੇ ਮੌਜੂਦ ਬੀ.ਆਰ.ਟੀ.ਐਸ. ਦੇ ਇੱਕ ਮੁਲਾਜ਼ਮ ਨੇ ਬਜ਼ੁਰਗ ਦੀ ਪੱਗ ਲਵਾ ਕੇ ਉਸ ਕੋਲੋਂ ਹੀ ਸਫਾਈ ਕਰਵਾਈ। ਇਹ […]