ਭਾਰਤ ਨਾਲ ਫੌਜੀ ਝੜਪ ਵਿੱਚ 11 ਫ਼ੌਜੀ ਮਾਰੇ ਗਏ, 78 ਜ਼ਖ਼ਮੀ: ਪਾਕਿਸਤਾਨ
Posted onਪਾਕਿਸਤਾਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਨਾਲ ਹਾਲ ਹੀ ਵਿੱਚ ਹੋਈ ਫ਼ੌਜੀ ਝੜਪ ਵਿੱਚ ਉਨ੍ਹਾਂ ਦੇ 11 ਫ਼ੌਜੀ ਮਾਰੇ ਗਏ ਅਤੇ 78 ਹੋਰ ਜ਼ਖ਼ਮੀ ਹੋ ਗਏ। ਫ਼ੌਜ ਨੇ ਇੱਕ ਬਿਆਨ ਵਿੱਚ ਇਹ ਵੀ ਦਾਅਵਾ ਕੀਤਾ ਕਿ 6-7 ਮਈ ਦੀ ਰਾਤ ਨੂੰ ਭਾਰਤ ਵੱਲੋਂ ਕੀਤੇ ਗਏ “ਬਿਨਾਂ ਭੜਕਾਹਟ ਅਤੇ ਨਿੰਦਣਯੋਗ ਕਾਇਰਤਾਪੂਰਨ ਹਮਲਿਆਂ” ਵਿੱਚ 40 ਨਾਗਰਿਕ […]