ਜਲਾਲਾਬਾਦ ਦੇ ਨੇੜਲੇ ਖੇਤਾਂ ’ਚ ਨਾੜ ਨੂੰ ਮੁੜ ਲੱਗੀ ਅੱਗ,ਪਿੰਡ ਕੱਟੀਆਂ ਵਾਲਾ ਅਤੇ ਮੰਨੇਵਾਲਾ ਦੇ ਹਨ ਖੇਤ
Posted onਜਲਾਲਾਬਾਦ : ਪੰਜਾਬ ’ਚ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਸ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ। ਮਾਮਲਾ ਜਲਾਲਾਬਾਦ ਹਲਕੇ ਦੇ ਪਿੰਡ ਕੱਟੀਆਂ ਵਾਲਾ ਅਤੇ ਮੰਨੇਵਾਲਾ ਦੇ ਵਿਚਾਲੇ ਇੱਕ ਵਾਰ ਫੇਰ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਅੱਗ ’ਤੇ ਕਾਬੂ […]