ਗੁਰਦਾਸਪੁਰ ਹਸਪਤਾਲ ’ਚ ਹੋਈ ਝੜਪ ‘ਤੇ ਪੰਜਾਬ ਸਰਕਾਰ ਸਖ਼ਤ
Posted onਗੁਰਦਾਸਪੁਰ : ਬੀਤੀ ਦੇਰ ਰਾਤ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਪਹਿਲਾਂ ਆਪਸ ਵਿੱਚ ਝਗੜੇ ਸਨ ਜਿਸ ਤੋਂ ਬਾਅਦ ਦੋਨੋਂ ਧਿਰਾਂ ਸਿਵਲ ਹਸਪਤਾਲ ਵਿੱਚ ਇਕੱਠੀਆਂ ਹੋ ਗਈਆਂ ਅਤੇ ਇੱਕ ਧਿਰ ਜਦੋਂ ਡਾਕਟਰ ਦੇ ਕਮਰੇ ’ਚ ਡਾਕਟਰ ਨੂੰ ਚੈਕਅਪ ਕਰਵਾ ਰਹੀ ਸੀ ਤਾਂ ਇਸੇ […]