Articles

ਅੱਤਵਾਦੀ ਪੰਨੂ ਨੇ ਹਿਮਾਚਲ ਦੇ CM ਸੁੱਖੂ ਨੂੰ ਦਿੱਤੀ ਧਮਕੀ, ਸ਼ਿਮਲਾ ‘ਚ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ ਦਿੱਤਾ ਜਾਵੇਗਾ 11 ਲੱਖ ਦਾ ਇਨਾਮ

Posted on

ਸ਼ਿਮਲਾ : ਖਾਲਿਸਤਾਨ ਸਮਰਥਕ ਤੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ 14 ਅਪ੍ਰੈਲ, ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ‘ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ 11 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਨੂ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਇੱਕ […]

Articles

ਕੈਨੇਡਾ ਵਿੱਚ ਜਗਮੀਤ ਸਿੰਘ ਨੂੰ ਅੱਤਵਾਦੀ ਕਹਿਣ ਉੱਤੇ ਵਿਵਾਦ, ਵਿਧਾਇਕ ਨੇ ਮੰਗੀ ਮੁਆਫ਼ੀ

Posted on

ਕੈਨੇਡਾ : ਕੈਨੇਡਾ ਦੇ ਇੱਕ ਵਿਧਾਇਕ ਵੱਲੋਂ ਰਾਜਨੀਤਿਕ ਪਾਰਟੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੂੰ ਅੱਤਵਾਦੀ ਕਹਿਣ ਤੋਂ ਬਾਅਦ ਕੈਨੇਡਾ ਵਿੱਚ ਰਾਜਨੀਤੀ ਤੇਜ਼ ਹੋ ਗਈ ਹੈ। ਵਿਆਪਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, ਸਸਕੈਚਵਨ ਰਾਜ ਵਿੱਚ ਸੱਤਾਧਾਰੀ ਪਾਰਟੀ ਦੀ ਵਿਧਾਇਕ ਰਾਕੇਲ ਹਿਲਬਰਟ ਨੇ 25 ਮਾਰਚ ਨੂੰ ਦਿੱਤੇ ਆਪਣੇ ਬਿਆਨ ਲਈ ਮੁਆਫੀ ਮੰਗੀ। ਸਸਕੈਚਵਨ ਸੂਬੇ ਦੀ ਸੱਤਾਧਾਰੀ […]

Articles

ਧੂਰੀ ਦੇ ਦੋਹਲਾ ਫਾਟਕ ਦੇ ਕੋਲ ਇੱਕ ਬਾਰਦਾਨੇ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ

Posted on

ਧੂਰੀ : ਧੂਰੀ ਦੇ ਦੋਹਲਾ ਫਾਟਕ ਦੇ ਕੋਲ ਇਕ ਬਾਰਦਾਨੇ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚ ਗਈ। ਮਾਲਕ ਨੇ ਦਸਿਆ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ ਅਤੇ ਮੇਰੇ ਗੋਦਾਮ ਕੋਲ ਬਿਜਲੀ ਦਾ ਟਰਾਂਸਫਾਰਮਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਕਰੀਬ 4 ਤੋਂ […]

Articles

ਜਲਾਲਾਬਾਦ ਦੇ ਪਿੰਡ ਚੱਕ ਖੀਵਾ ਦੇ ਗੁਰਦੁਆਰਾ ਸਾਹਿਬ ’ਚੋਂ ਦਿਨ ਦਿਹਾੜੇ ਗੋਲਕ ਚੋਰੀ

Posted on

ਖੀਵਾ : ਜਲਾਲਾਬਾਦ ਹਲਕੇ ਦੇ ਸਰਹੱਦੀ ਪਿੰਡ ਚੱਕ ਖੀਵਾ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ ਜਿੱਥੇ ਗੁਰਦੁਆਰਾ ਸਾਹਿਬ ’ਚ ਬੀਤੇ ਕੱਲ੍ਹ ਦੁਪਹਿਰ 2 ਵਜੇ ਦੇ ਕਰੀਬ ਮੋਟਰਸਾਈਕਲ ’ਤੇ ਸਵਾਰ 2 ਵਿਅਕਤੀ ਆਉਂਦੇ ਹਨ ਅਤੇ ਗੁਰਦੁਆਰਾ ਸਾਹਿਬ ਦੀ ਗੋਲਕ ਚੱਕ ਕੇ ਉਥੋਂ ਫ਼ਰਾਰ ਹੋ ਜਾਂਦੇ ਹਨ। ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ। ਦੱਸ ਦਈਏ […]

Articles

ਰਾਜਸਥਾਨ ਵਿੱਚ ਵੱਡਾ ਹਾਦਸਾ, ਏਅਰ ਬੈਲੂਨ ਉਡਾਉਂਦੇ ਸਮੇਂ ਕਰਮਚਾਰੀ ਹਵਾ ਵਿੱਚ ਲਟਕਿਆ, ਰੱਸੀ ਟੁੱਟਣ ਕਾਰਨ ਮੌਤ

Posted on

ਬਾਰਾਂ : ਰਾਜਸਥਾਨ ਦੇ ਬਾਰਾਂ ਜ਼ਿਲ੍ਹੇ ਦੇ ਸਥਾਪਨਾ ਦਿਵਸ ਪ੍ਰੋਗਰਾਮ ਦੌਰਾਨ ਇੱਕ ਨੌਜਵਾਨ ਦੀ ਹਾਦਸੇ ਵਿੱਚ ਮੌਤ ਹੋ ਗਈ। ਗਰਮ ਹਵਾ ਵਾਲੇ ਗੁਬਾਰੇ ਦੇ ਸ਼ੋਅ ਦੌਰਾਨ ਗੁਬਾਰੇ ਵਿੱਚ ਹਵਾ ਭਰੀ ਜਾ ਰਹੀ ਸੀ। ਅਚਾਨਕ ਦਬਾਅ ਵਧਣ ਕਾਰਨ ਇਹ ਤੇਜ਼ੀ ਨਾਲ ਉੱਡ ਗਿਆ। ਇਸ ਦੌਰਾਨ, ਰੱਸੀ ਫੜ ਕੇ ਖੜ੍ਹਾ ਨੌਜਵਾਨ ਲਗਭਗ 80 ਫੁੱਟ ਤੱਕ ਲਟਕਦਾ ਰਿਹਾ। ਰੱਸੀ […]