Articles

”ਬਿਡੇਨ ਕਾਰਨ ਧਰਤੀ ‘ਤੇ ਨਹੀਂ ਆ ਸਕੀ ਸੁਨੀਤਾ ਵਿਲੀਅਮਜ਼”, ਐਲੋਨ ਮਸਕ ਨੇ ਲਾਇਆ ਵੱਡਾ ਦੋਸ਼

Posted on

ਸੁਨੀਤਾ ਵਿਲੀਅਮਜ਼ ਦੀ ਵਾਪਸੀ ਅਜੇ ਸੰਭਵ ਨਹੀਂ ਹੋ ਸਕੀ ਹੈ। ਸਪੇਸਐਕਸ ਉਨ੍ਹਾਂ ਦੀ ਵਾਪਸੀ ‘ਤੇ ਕੰਮ ਕਰ ਰਿਹਾ ਹੈ। ਸਪੇਸਐਕਸ ਦੇ ਸੀਈਓ ਐਲੋਨ ਮਸਕ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਿਡੇਨ ‘ਤੇ ਉਨ੍ਹਾਂ ਦੀ ਵਾਪਸੀ ‘ਚ ਦੇਰੀ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਿਡੇਨ ਪ੍ਰਸ਼ਾਸਨ ਨੇ ਜਾਣਬੁੱਝ ਕੇ ਨਾਸਾ ਦੇ […]

Articles

ਔਰਤਾਂ ਦੀ ਸੁਰੱਖਿਆ ਲਈ “ਹਿਫ਼ਾਜ਼ਤ” ਨਾਂਅ ਦੇ ਇੱਕ ਨਵਾਂ ਪ੍ਰੋਜੈਕਟ ਸ਼ੁਰੂਆਤ

Posted on

ਪੰਜਾਬ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਲਈ “ਹਿਫ਼ਾਜ਼ਤ” ਨਾਂ ਦਾ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਔਰਤਾਂ ਨੂੰ ਕਿਸੇ ਵੀ ਕਿਸਮ ਦੀ ਹਿੰਸਾ ਤੋਂ ਬਾਅਦ 10 ਮਿੰਟਾਂ ਦੇ ਅੰਦਰ ਮਦਦ ਪ੍ਰਦਾਨ ਕਰਨਾ ਹੈ। 181 ਹੈਲਪਲਾਈਨ ਰਾਹੀਂ ਸ਼ਿਕਾਇਤ ਦਰਜ ਕਰਵਾ ਕੇ ਔਰਤਾਂ ਤੁਰੰਤ ਮਦਦ ਪ੍ਰਾਪਤ ਕਰ ਸਕਦੀਆਂ ਹਨ। ਕੈਬਨਿਟ ਮੰਤਰੀ ਡਾ. […]

Articles

ਨਵੀਂ ਹੱਦਬੰਦੀ ਦਾ ਪੂਰੇ ਭਾਰਤ ‘ਤੇ ਪਵੇਗਾ ਅਸਰ : ਮਨੀਸ਼ ਤਿਵਾੜੀ

Posted on

ਨਵੀਂ ਦਿੱਲੀ : ਹੱਦਬੰਦੀ ‘ਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਜੇਕਰ ਸੰਸਦੀ ਹਲਕਿਆਂ ਦੀ ਹੱਦਬੰਦੀ ਇੱਕ ਨਾਗਰਿਕ, ਇੱਕ ਵੋਟ ਅਤੇ ਇੱਕ ਮੁੱਲ ਦੇ ਸਿਧਾਂਤ ‘ਤੇ ਕੀਤੀ ਜਾਂਦੀ ਹੈ, ਤਾਂ ਇਸਦਾ ਅਸਰ ਸਿਰਫ਼ ਦੱਖਣੀ ਭਾਰਤ ਹੀ ਨਹੀਂ ਸਗੋਂ ਉੱਤਰੀ ਭਾਰਤ ‘ਤੇ ਵੀ ਪਵੇਗਾ। ਨਵੇਂ ਸਦਨ ਵਿੱਚ ਉੱਤਰੀ ਭਾਰਤ ਦੇ ਸੰਸਦੀ ਹਲਕਿਆਂ ਦੀ ਕੁੱਲ […]

Articles

ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਲਖਪਤੀ ਦੀਦੀ ਪ੍ਰੋਗਰਾਮ ’ਚ ਸ਼ਾਮਲ ਹੋਣਗੇ PM ਮੋਦੀ

Posted on

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਗੁਜਰਾਤ ਦੇ ਨਵਸਾਰੀ ਦਾ ਦੌਰਾ ਕਰਨਗੇ। ਉਹ ਵਾਂਸੀ-ਬੌਰਸੀ ‘ਚ ਲਖਪਤੀ ਦੀਦੀ ਦੇ ਪ੍ਰੋਗਰਾਮ ‘ਚ ਹਿੱਸਾ ਲੈਣਗੇ। 1.1 ਲੱਖ ਤੋਂ ਵੱਧ ਔਰਤਾਂ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੀਆਂ। ਦੱਸ ਦੇਈਏ ਕਿ 8 ਮਾਰਚ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ।

Articles

ਭਾਰਤ ਦੇ ICC ਈਵੈਂਟ ਦੇ ਫਾਈਨਲ ‘ਚ ਪਹੁੰਚਣ ‘ਤੇ ‘ਗਦਾਫੀ ਸਟੇਡੀਅਮ’ ਚੈਂਪੀਅਨਜ਼ ਟਰਾਫੀ ਤੋਂ ਬਾਹਰ

Posted on

ਨਵੀਂ ਦਿੱਲੀ : ਦੁਬਈ ‘ਚ ਮੰਗਲਵਾਰ ਨੂੰ ਚੈਂਪੀਅਨਸ ਟਰਾਫੀ 2025 ਦੇ ਸੈਮੀਫਾਈਨਲ ‘ਚ ਆਸਟ੍ਰੇਲੀਆ ਨੂੰ ਚਾਰ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਪਾਕਿਸਤਾਨ ਉਸ ਈਵੈਂਟ ਦੇ ਫਾਈਨਲ ਤੋਂ ਖੁੰਝ ਜਾਵੇਗਾ ਜਿਸ ਦੀ ਉਹ ਮੇਜ਼ਬਾਨੀ ਕਰ ਰਿਹਾ ਸੀ। ਪਾਕਿਸਤਾਨ ਅਤੇ ਆਈਸੀਸੀ ਦੁਆਰਾ ਤੈਅ ਹਾਈਬ੍ਰਿਡ ਫਾਰਮੂਲੇ ਦੇ ਅਨੁਸਾਰ, ਫਾਈਨਲ ਹੁਣ ਪਾਕਿਸਤਾਨ ਦੇ ਲਾਹੌਰ ਦੇ ਗੱਦਾਫੀ ਸਟੇਡੀਅਮ ਦੀ ਬਜਾਏ ਦੁਬਈ […]