Articles

ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਦਾ ਮਾਮਲਾ, 12 ਮਾਰਚ ਨੂੰ ਮਾਮਲੇ ’ਤੇ ਮੁੜ ਹੋਵੇਗੀ ਸੁਣਵਾਈ

Posted on

ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ ਮਾਮਲੇ ’ਚ ਹਾਈ ਕੋਰਟ ਨੇ SIT ਦਾ ਗਠਨ ਕੀਤਾ ਸੀ। ਇਸ ਸਬੰਧੀ ਕਮੇਟੀ ਨੇ ਦੱਸਿਆ 10 ਮਾਰਚ ਨੂੰ ਸਦਨ ’ਚ ਰਿਪੋਰਟ ਪੇਸ਼ ਕੀਤੀ ਜਾਵੇਗੀ। 12 ਮਾਰਚ ਨੂੰ ਮਾਮਲੇ ’ਤੇ ਮੁੜ ਸੁਣਵਾਈ ਹੋਵੇਗੀ।  ਦੱਸ ਦਈਏ ਕਿ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੇ ਪੰਜਾਬ-ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਖ਼ਲ ਕਰ ਕੇ […]

Articles

ਚੀਨ ਨੇ ਅਮਰੀਕਾ ’ਤੇ ਲਾਇਆ 15 ਫ਼ੀ ਸਦੀ ਟੈਰਿਫ਼

Posted on

ਚੀਨ : ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਅਮਰੀਕਾ ਤੋਂ ਖ਼ੁਰਾਕ ਦਰਾਮਦ ’ਤੇ 15 ਪ੍ਰਤੀਸ਼ਤ ਤਕ ਟੈਰਿਫ਼ ਲਗਾ ਰਿਹਾ ਹੈ, ਕਿਉਂਕਿ ਡੋਨਾਲਡ ਟਰੰਪ ਦੁਆਰਾ ਲਗਾਏ ਗਏ ਤਾਜ਼ਾ ਟੈਰਿਫ਼ ਅੱਜ ਤੋਂ ਲਾਗੂ ਹੋ ਗਏ ਹਨ। ਚੀਨ ਦੇ ਵਿੱਤ ਮੰਤਰਾਲੇ ਨੇ ਅਮਰੀਕਾ ਤੋਂ ਮੀਟ, ਕਣਕ, ਮੱਕੀ ਅਤੇ ਕਪਾਹ ਦੇ ਆਯਾਤ ’ਤੇ 15 ਫ਼ੀ ਸਦੀ ਅਤੇ ਜੋਅਰ, ਸੋਇਆਬੀਨ, […]

Articles

ਕਿਸਾਨਾਂ ਨੂੰ ਹਿਰਾਸਤ ਵਿਚ ਲਏ ਜਾਣ ‘ਤੇ CM ਮਾਨ ਦਾ ਬਿਆਨ, ਜਿਹੜੇ ਲੋਕਾਂ ਨੂੰ ਤੰਗ ਕਰਨਗੇ, ਉਨ੍ਹਾਂ ਵਿਰੁਧ ਕਾਰਵਾਈ ਕਰਾਂਗੇ

Posted on

ਕਿਸਾਨਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਧਰਨਿਆਂ ਕਰਕੇ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਪੰਜਾਬ ਧਰਨਿਆਂ ਵਾਲਾ ਸੂਬਾ ਬਣਦਾ ਜਾ ਰਿਹਾ ਹੈ।   ਮੇਰੀ ਨਰਮਾਈ ਨੂੰ ਮੇਰੀ ਕਮਜ਼ੋਰੀ ਨਾ ਸਮਝਿਆ ਜਾਵੇ। ਉਨ੍ਹਾਂ ਬੀਤੀ ਦਿਨੀਂ ਕਿਸਾਨਾਂ ਨਾਲ ਹੋਈ ਮੀਟਿੰਗ ਬਾਰੇ ਬੋਲਦਿਆਂ ਕਿਹਾ ਕਿ ਮੈ ਕਿਸਾਨਾਂ […]

Articles

ਆਈ.ਆਈ.ਟੀ ਬਾਬਾ ਅਭੈ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Posted on

ਜੈਪੁਰ : ਰਾਜਧਾਨੀ ਜੈਪੁਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ। ਆਈਆਈਟੀ ਬਾਬਾ ਅਭੈ ਸਿੰਘ ਨੂੰ ਜੈਪੁਰ ਵਿੱਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ । ਉਸਨੇ ਸੋਸ਼ਲ ਮੀਡੀਆ ‘ਤੇ ਘਾਤਕ ਕਦਮ ਚੁੱਕਣ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਸ਼ਿਪਰਾ ਪਥ ਪੁਲਿਸ ਸਟੇਸ਼ਨ ਰਿਧੀ ਸਿੱਧੀ ਪਾਰਕ ਕਲਾਸਿਕ ਹੋਟਲ ਪਹੁੰਚੀ, ਜਿੱਥੋਂ ਆਈਆਈਟੀ ਬਾਬਾ ਨੂੰ ਗ੍ਰਿਫ਼ਤਾਰ ਕੀਤਾ,ਇਸ ਦੌਰਾਨ ਬਾਬੇ ਤੋਂ ਗਾਂਜਾ […]