Articles

ਕੈਨੇਡਾ ਨੇ ਬਦਲੇ ਵੀਜ਼ਾ ਨਿਯਮ, ਇਨ੍ਹਾਂ ਗਲਤੀਆਂ ‘ਤੇ ਰੱਦ ਹੋਵੇਗਾ ਵਰਕ ਤੇ ਸਟੱਡੀ ਪਰਮਿਟ

Posted on

ਨਵੀਂ ਦਿੱਲੀ। ਕੈਨੇਡਾ ਨੇ ਆਪਣੇ ਵੀਜ਼ਾ ਨਾਲ ਜੁੜੇ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਇਸ ਨਾਲ ਲੱਖਾਂ ਭਾਰਤੀਆਂ ‘ਤੇ ਅਸਰ ਪਵੇਗਾ। ਖਾਸ ਕਰਕੇ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ‘ਤੇ ਇਸ ਦਾ ਜ਼ਿਆਦਾ ਅਸਰ ਪਵੇਗਾ। ਨਵੇਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ, ਪਰਮਿਟ ਰੱਦ ਕਰਨ ਦੇ ਮਾਮਲੇ ਵਧ ਗਏ ਹਨ। ਕੈਨੇਡਾ ਵਿੱਚ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ […]

Articles

 ”ਪੁਤਿਨ ਦੀ ਚਿੰਤਾ ਘੱਟ ਕਰਨੀ ਚਾਹੀਦੀ…”, ਜ਼ੈਲੇਂਸਕੀ ਨਾਲ ਹੋਈ ਬਹਿਸ ਤੋਂ ਬਾਅਦ ਬੋਲੇ ਟਰੰਪ

Posted on

ਯੂਕਰੇਨ ਨੂੰ ਲੈ ਕੇ ਪੂਰੀ ਦੁਨੀਆ ਦੋਫਾੜ ਹੋ ਚੁੱਕੀ ਸੀ। ਯੂਕਰੇਨ ਦੇ ਖ਼ਿਲਾਫ਼ ਰੂਸ ਦਾ ਸਮਰਥਨ ਕਰਨ ‘ਤੇ ਯੂਰਪ ਅਮਰੀਕਾ ਤੋਂ ਨਾਰਾਜ਼ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡੀ ਪ੍ਰਤੀਕਿਰਿਆ ਦਿੱਤੀ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਚਿੰਤਾ ਦਾ ਮੁੱਖ ਕਾਰਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਹੀਂ ਸਗੋਂ ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਹੈ। ਉਨ੍ਹਾਂ ਕਿਹਾ […]

Articles

ਮੋਹਾਲੀ ‘ਚ ਫਰਜ਼ੀ IAS ਗ੍ਰਿਫ਼ਤਾਰ, ਰਾਜਸਥਾਨ ਦੇ ਰਹਿਣ ਵਾਲੇ ਨੇ ਕਾਰ ‘ਤੇ ਲਿਖਿਆ ਸੀ ‘ਭਾਰਤ ਸਰਕਾਰ’

Posted on

ਮੋਹਾਲੀ : ਪੰਜਾਬ ਪੁਲਿਸ ਵੱਲੋਂ ਇੱਕ IAS ਅਫ਼ਸਰ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੋਹਾਲੀ ਦੇ ਇਲਾਕਿਆਂ ‘ਚ ਘੁੰਮਦਾ ਇਹ ਫਰਜ਼ੀ ਆਈ.ਏ.ਐੱਸ. ਅਫ਼ਸਰ ਬਿਲਕੁਲ ਅਸਲੀ ਅਫ਼ਸਰ ਲੱਗ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਫਰਜ਼ੀ ਆਈਏਐਸ ਅਧਿਕਾਰੀ ਆਪਣੀ ਕਾਰ ‘ਤੇ ਭਾਰਤ ਸਰਕਾਰ ਲਿਖੀ ਹੋਈ ਪਲੇਟ ਲਗਾ ਕੇ ਲੋਕਾਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਠੱਗੀ […]

Articles

ਸਰਹੱਦੀ ਇਲਾਕੇ ‘ਚ ਨਸ਼ਾ ਤਸਕਰਾਂ ‘ਤੇ ਪੁਲਿਸ ਤੇ BSF ਦਾ ਵੱਡਾ ਐਕਸ਼ਨ

Posted on

ਭਿੱਖੀਵਿੰਡ : ਸਰਹੱਦੀ ਇਲਾਕੇ ਦੇ ਪਿੰਡ ਡੱਲ ਵਿਖੇ ਪੁਲਿਸ ਅਤੇ ਬੀਐਸਐਫ ਨੇ ਇਕ ਸਾਂਝਾ ਆਪ੍ਰੇਸ਼ਨ ਚਲਾਇਆ ਹੈ। ਇਸ ਦੌਰਾਨ ਬੀਐਸਐਫ ਅਤੇ ਪੁਲਿਸ ਨੂੰ ਤਲਾਸ਼ੀ ਦੌਰਾਨ ਪਿੰਡ ਡੱਲ ਦੇ ਖੇਤਾਂ ਵਿਚੋਂ 533 ਗ੍ਰਾਮ ਹੈਰੋਇਨ ਦਾ ਇਕ ਪੈਕੇਟ ਮਿਲਿਆ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੋੜਾਂ ਰੁਪਏ ਦੀ ਕੀਮਤ ਦੱਸੀ ਜਾ ਰਹੀ ਹੈ।  ਪੁਲਿਸ ਨੇ ਡਰੱਗ ਨੂੰ ਲੈਕੇ ਮਾਮਲਾ […]