ਮਹਿੰਦਰ ਸਿੰਘ ਧੋਨੀ ਨਾਲ ਕ੍ਰਿਕਟ ਖੇਡ ਚੁੱਕੇ ਸ਼ਖ਼ਸ ਦੀ ਹੱਤਿਆ, ਘਰ ‘ਚ ਦਾਖ਼ਲ ਹੋ ਕੇ ਮਾਰੀ ਗੋਲੀ
Posted onਭਾਗਲਪੁਰ : ਇਕ ਪਾਸੇ ਸ਼ਹਿਰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਲਈ ਹਾਈ ਅਲਰਟ ‘ਤੇ ਸੀ, ਦੂਜੇ ਪਾਸੇ ਰਾਤ 10:00 ਵਜੇ ਸ਼ਹਿਰ ਵਿਚ ਇਕ ਹੱਤਿਆ ਹੋ ਗਈ। ਮਾਮਲਾ ਯੂਨੀਵਰਸਿਟੀ ਥਾਣੇ ਅਧੀਨ ਟੀਐਨਬੀ ਕਾਲਜ ਕੈਂਪਸ ਵਿੱਚ ਸਥਿਤ ਸਰਕਾਰੀ ਕਵਾਰਟਰ ਦਾ ਹੈ। ਜਿੱਥੇ ਪ੍ਰਭੁ ਨਾਰਾਇਣ ਮੰਡਲ (40) ਨੂੰ ਸਰਕਾਰੀ ਕਵਾਰਟਰ ‘ਚ ਵੜ ਕੇ ਛਾਤੀ ‘ਚ ਗੋਲੀ ਮਾਰ ਦਿੱਤੀ ਗਈ। ਹਸਪਤਾਲ […]



