ਪੰਜਾਬ ਦੇ ‘ਗੁੰਮਨਾਮ’ ਵਿਭਾਗ ਦੇ ਮੰਤਰੀ ਸਨ ਧਾਲੀਵਾਲ, 21 ਮਹੀਨਿਆਂ ਤੋਂ ਨਾ ਕੋਈ ਮੀਟਿੰਗ ਤੇ ਨਾ ਕੋਈ ਸਟਾਫ਼
Posted onਚੰਡੀਗੜ੍ਹ : ਪੰਜਾਬ ਵਿੱਚ ਸਿਆਸੀ ਭੁਚਾਲ ਆਇਆ ਹੋਇਆ ਹੈ। ਹੁਣ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਸਿਰਫ਼ ਐਨਆਰਆਈ ਮਾਮਲਿਆਂ ਦਾ ਵਿਭਾਗ ਹੀ ਦਿੱਤਾ ਗਿਆ ਹੈ, ਕਿਉਂਕਿ ਪਿਛਲੇ ਲਗਭਗ 21 ਮਹੀਨਿਆਂ ਤੋਂ ਉਨ੍ਹਾਂ ਕੋਲ ਜੋ ਪ੍ਰਸ਼ਾਸਨਿਕ ਸੁਧਾਰ ਵਿਭਾਗ ਸੀ, ਉਹ ਮੌਜੂਦ ਹੀ ਨਹੀਂ ਹੈ। ਇਹ ਜਾਣਕਾਰੀ ਇੱਕ ਸਰਕਾਰੀ […]