Articles

ਮੁਕਤਸਰ ਦੇ ਪਿੰਡ ਕੋਟਲੀ ਸੰਘਰ ’ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਘਰ ’ਚ ਲੱਗੀ ਅੱਗ

Posted on

ਮੁਕਤਸਰ : ਮੁਕਤਸਰ ਦੇ ਨੇੇੜਲੇ ਪਿੰਡ ਕੋਟਲੀ ਸੰਘਰ ਵਿਖੇ ਇੱਕ ਘਰ ’ਚ ਬਿਜਲੀ ਸਾਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਲੱਗ ਜਾਣ ਕਾਰਨ ਅੰਦਰ ਪਿਆ ਟੀਵੀ, ਬੈੱਡ, ਪੱਖਾ, ਚਾਰ ਕੁਰਸੀਆਂ, ਦੋ ਮੰਜੇ, ਕੱਪੜੇ, ਪੇਟੀ ਅਤੇ ਪੰਜ ਹਜ਼ਾਰਾਂ ਰੁਪਏ ਦੀ ਨਗਦੀ ਵੀ ਸੜ ਕੇ ਸੁਆਹ ਹੋ ਗਈ। ਇਸ ਤੋਂ ਇਲਾਵਾ ਟੈਲ-ਬੱਤੇ ਵਾਲੇ ਕਮਰੇ ਨੂੰ ਵੀ ਅੱਗ ਲੱਗ […]

Articles

ਜਲੰਧਰ ਦੇ ਗੁਰਦੁਆਰਾ ਸਾਹਿਬ ’ਚ ਬੇਅਦਬੀ ਦੀ ਕੋਸ਼ਿਸ਼, ਮਹਿਲਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਪਏ ਫਾੜੇ ਕਾਰਡ 

Posted on

ਜਲੰਧਰ : ਜਲੰਧਰ ਦੇ ਆਦਮਪੁਰ ਦੇ ਪਿੰਡ ਚੋਮੋ ਵਿੱਚ ਕਰੀਬ ਇੱਕ 55 ਸਾਲਾ ਔਰਤ ਨੇ ਇੱਕ ਗੁਰਦੁਆਰਾ ਸਾਹਿਬ ’ਚ ਦਾਖ਼ਲ ਹੋ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਮੌਕੇ ‘ਤੇ ਮੌਜੂਦ ਸ਼ਰਧਾਲੂਆਂ ਨੇ ਰੋਕ ਦਿੱਤਾ ਅਤੇ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ […]

Articles

 13 ਸਾਲਾਂ ਬਾਅਦ ਰਣਜੀ ਟਰਾਫ਼ੀ ‘ਚ ਵਿਰਾਟ ਕੋਹਲੀ ਦੀ ਵਾਪਸੀ ਫ਼ੇਲ, 15 ਗੇਂਦਾਂ ਵਿਚ ਬਣਾਈਆਂ ਮਹਿਜ਼ 6 ਦੌੜਾਂ

Posted on

ਵਿਰਾਟ ਕੋਹਲੀ ਦੀ 12 ਸਾਲ ਬਾਅਦ ਰਣਜੀ ਟਰਾਫ਼ੀ ‘ਚ ਵਾਪਸੀ ਫ਼ੇਲ ਹੋ ਗਈ ਹੈ। ਉਹ 15 ਗੇਂਦਾਂ ਵਿੱਚ 6 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਰੇਲਵੇ ਦੇ ਹਿਮਾਂਸ਼ੂ ਸਾਂਗਵਾਨ ਨੇ ਕਲੀਨ ਬੋਲਡ ਕਰ ਦਿੱਤਾ। ਆਖ਼ਰੀ ਗੇਂਦ ‘ਤੇ ਕੋਹਲੀ ਨੇ ਹਿਮਾਂਸ਼ੂ ਦੀ ਗੇਂਦ ‘ਤੇ ਚੌਕਾ ਜੜ ਦਿੱਤਾ ਸੀ। ਵਿਰਾਟ ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰਨ […]

Articles

 ਵਿੱਤ ਮੰਤਰੀ ਨੇ ਸੰਸਦ ਵਿੱਚ ਵਿੱਤੀ ਸਾਲ 2024-25 ਦੀ ਆਰਥਿਕ ਸਮੀਖਿਆ ਕੀਤੀ ਪੇਸ਼ 

Posted on

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਵਿੱਚ ਵਿੱਤੀ ਸਾਲ 2024-25 ਦੀ ਆਰਥਿਕ ਸਮੀਖਿਆ ਪੇਸ਼ ਕੀਤੀ। ਇਸ ਸਮੀਖਿਆ ਵਿੱਚ ਦੇਸ਼ ਦੇ ਸਾਹਮਣੇ ਚੁਣੌਤੀਆਂ ਦੇ ਨਾਲ-ਨਾਲ ਮੌਜੂਦਾ ਵਿੱਤੀ ਸਾਲ ਵਿੱਚ ਅਰਥਵਿਵਸਥਾ ਦੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ ਗਿਆ ਹੈ। ਸੰਸਦ ਦਾ ਬਜਟ ਸੈਸ਼ਨ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਦੋਵਾਂ ਸਦਨਾਂ ਦੇ ਸਾਂਝੇ […]