ਪ੍ਰਯਾਗਰਾਜ ‘ਚ ਚੱਲ ਰਹੇ ਮਹਾਕੁੰਭ ਲਈ ਸੀਟੀਯੂ ਵਲੋਂ ਬੱਸ ਸੇਵਾ ਸ਼ੁਰੂ, 1660 ਕਿਰਾਇਆ
Posted onਚੰਡੀਗੜ੍ਹ : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਨੇ ਮਹਾਂਕੁੰਭ 2025 ਲਈ 23 ਜਨਵਰੀ ਤੋਂ 26 ਫ਼ਰਵਰੀ ਤਕ ਆਈਐਸਬੀਟੀ-17 ਵਿਚ ਚੰਡੀਗੜ੍ਹ ਤੋਂ ਪ੍ਰਯਾਗਰਾਜ ਲਈ ਬੱਸ ਸੇਵਾ ਸ਼ੁਰੂ ਕੀਤੀ। ਸਕੱਤਰ ਵਿੱਤ ਅਤੇ ਸਕੱਤਰ ਟਰਾਂਸਪੋਰਟ ਦੀਪਰਵਾ ਲਾਕਰਾ ਨੇ ਮਹਾਕੁੰਭ ਮੇਲੇ ਲਈ ਜਾਣ ਵਾਲੀ ਸੀਟੀਯੂ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਸੀਟੀਯੂ ਦੇ ਡਾਇਰੈਕਟਰ ਟਰਾਂਸਪੋਰਟ-ਕਮ-ਡਿਵੀਜ਼ਨਲ ਮੈਨੇਜਰ […]



