ਭਾਰਤੀ ਹਵਾਈ ਸੈਨਾ ਦੀ ਪੱਛਮੀ ਏਅਰ ਕਮਾਂਡ ਦੀ ਦੋ ਦਿਨਾਂ ਕਮਾਂਡਰਾਂ ਦੀ ਕਾਨਫਰੰਸ ਨਵੀਂ ਦਿੱਲੀ ਵਿਖੇ ਹੋਈ
Posted onਦਿੱਲੀ : ਭਾਰਤੀ ਹਵਾਈ ਸੈਨਾ ਦੀ ਪੱਛਮੀ ਏਅਰ ਕਮਾਂਡ (ਡਬਲਯੂਏਸੀ) ਦੀ ਦੋ ਦਿਨਾਂ ਕਮਾਂਡਰਾਂ ਦੀ ਕਾਨਫਰੰਸ 6 ਅਤੇ 7 ਦਸੰਬਰ 2024 ਨੂੰ ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ, ਚੀਫ ਆਫ ਦਾ ਏਅਰ ਸਟਾਫ (ਸੀਏਐਸ) ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦਾ ਸਵਾਗਤ ਏਅਰ ਮਾਰਸ਼ਲ ਪੀਐਮ ਸਿਨਹਾ, ਏਅਰ ਅਫਸਰ […]