Articles

ਪਿੱਛੇ ਹਟੇਗੀ ਚੀਨੀ ਫ਼ੌਜ, ਭਾਰਤ-ਚੀਨ ਵਿਚਕਾਰ ਖ਼ਤਮ ਹੋਇਆ ਸਰਹੱਦੀ ਵਿਵਾਦ, ਡ੍ਰੈਗਨ ਨੇ ਪੈਟਰੋਲਿੰਗ ਸਮਝੌਤੇ ਨੂੰ ਦਿੱਤੀ ਹਰੀ ਝੰਡੀ

Posted on

 ਬੀਜਿੰਗ : ਸਾਲ 2022 ਤੋਂ ਪਹਿਲਾਂ ਲੱਦਾਖ ‘ਚ ਭਾਰਤ ਤੇ ਚੀਨ ਵਿਚਾਲੇ ਚੱਲ ਰਿਹਾ ਸਰਹੱਦੀ ਵਿਵਾਦ ਹੁਣ ਖਤਮ ਹੋ ਗਿਆ ਹੈ। ਬ੍ਰਿਕਸ ਸੰਮੇਲਨ ਤੋਂ ਪਹਿਲਾਂ ਚੀਨ ‘ਪੈਟ੍ਰੋਲਿੰਗ ਸਮਝੌਤੇ’ ਲਈ ਸਹਿਮਤ ਹੋ ਗਿਆ ਹੈ। ਚੀਨ ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਪੂਰਬੀ ਲੱਦਾਖ ‘ਚ ਦੋਹਾਂ ਫੌਜਾਂ ਵਿਚਾਲੇ ਤਣਾਅ ਨੂੰ ਖਤਮ ਕਰਨ ਲਈ ਭਾਰਤ […]

Articles

 ਯੂਟਿਊਬਰ ਅਰਮਾਨ ਮਲਿਕ ਨਾਲ ਵਾਪਰਿਆ ਭਿਆਨਕ ਹਾਦਸਾ

Posted on

 ਦੋ ਪਤਨੀਆਂ ਵਾਲੇ ਮਸ਼ਹੂਰ YouTuber ਅਰਮਾਨ ਮਲਿਕ ਗੱਡੀ ਹਾਦਸਾਗ੍ਰਸਤ ਹੋ ਗਈ ਹੈ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਹ ਦੇਖ ਕੇ ਪ੍ਰਸ਼ੰਸਕਾਂ ਨੂੰ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਹੋ ਰਿਹਾ। ਉਸ ਦੀ ਕਾਰ ਦੀ ਹਾਲਤ ਖਰਾਬ ਸੀ। ਪ੍ਰਸ਼ੰਸਕ ਅਰਮਾਨ ਮਲਿਕ ਦਾ ਹਾਲ-ਚਾਲ ਜਾਣਨਾ ਚਾਹੁੰਦੇ ਹਨ। ਅਰਮਾਨ ਮਲਿਕ ਕਾਰ ਵਿਚ ਮੌਜੂਦ ਸਨ ਜਦੋਂ ਉਹ ਮਨਾਲੀ […]

Articles

ਭਾਰਤ ਨੂੰ ਲੱਗਾ ਵੱਡਾ ਝਟਕਾ, ਹਾਕੀ, ਕ੍ਰਿਕਟ, ਕੁਸ਼ਤੀ ਅਤੇ ਸ਼ੂਟਿੰਗ ਖੇਡਾਂ ਨੂੰ ਰਾਸ਼ਟਰਮੰਡਲ ਖੇਡਾਂ ਤੋਂ ਹਟਾਇਆ

Posted on

ਰਾਸ਼ਟਰਮੰਡਲ ਖੇਡਾਂ ਦਾ ਅਗਲਾ ਐਡੀਸ਼ਨ 2026 ਵਿੱਚ ਗਲਾਸਗੋ ਵਿੱਚ ਹੋਣਾ ਹੈ। ਇਸ ਸਮਾਗਮ ਦੇ ਪ੍ਰੋਗਰਾਮ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ। ਇਹ 23 ਜੁਲਾਈ ਤੋਂ 2 ਅਗਸਤ ਤੱਕ ਸਕਾਟਲੈਂਡ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਐਡੀਸ਼ਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ, ਜਿਸ ਕਾਰਨ ਭਾਰਤ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਦਰਅਸਲ, ਗਲਾਸਗੋ ਐਡੀਸ਼ਨ […]

Articles

ਨੈਸ਼ਨਲ ਹਾਈਵੇਅ ਤੋਂ ਕਿਸਾਨ ਨਹੀਂ ਚੁੱਕਣਗੇ ਧਰਨਾ, ਪ੍ਰਸ਼ਾਸਨ ਨਾਲ ਮੀਟਿੰਗ ਬੇਸਿੱਟਾ

Posted on

ਫਗਵਾੜਾ : ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇਅ ਉੱਤੇ ਧਰਨਾ ਲਗਾਇਆ ਗਿਆ ਹੈ। ਕਿਸਾਨਾਂ ਅਤੇ ਫਗਵਾੜਾ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਜੋ ਕਿ ਬੇਸਿੱਟਾ ਰਹੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਫ਼ਿਲਹਾਲ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਵਿਸ ਲਾਈਨ ਬੰਦ ਨਹੀਂ ਕੀਤੀ ਜਾਵੇਗੀ ਤੇ ਰਾਹਗੀਰਾਂ ਨੂੰ ਕਿਸੇ […]

Articles

ਚੀਨ ਨੇ ਪੂਰਬੀ ਲੱਦਾਖ ’ਚ ਰੇੜਕਾ ਖਤਮ ਕਰਨ ਬਾਰੇ ਸਮਝੌਤਾ ਹੋਣ ਦੀ ਕੀਤੀ ਪੁਸ਼ਟੀ

Posted on

ਪੇਈਚਿੰਗ :  ਚੀਨ ਨੇ ਮੰਗਲਵਾਰ ਨੂੰ ਪੂਰਬੀ ਲੱਦਾਖ ਵਿਚ ਆਪਣੀ ਅਤੇ ਭਾਰਤੀ ਫੌਜਾਂ ਵਿਚਾਲੇ ਤਣਾਅ ਨੂੰ ਖਤਮ ਕਰਨ ਲਈ ਨਵੀਂ ਦਿੱਲੀ ਨਾਲ ਇਕ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਭਾਰਤ ਅਤੇ ਚੀਨ ਸਰਹੱਦ ਨਾਲ ਸਬੰਧਤ ਮੁੱਦਿਆਂ ‘ਤੇ ਕੂਟਨੀਤਕ ਅਤੇ ਫੌਜੀ ਚੈਨਲਾਂ ਰਾਹੀਂ ਨਜ਼ਦੀਕੀ […]