ਹਰਿਆਣਾ ਵਿਧਾਨ ਸਭਾ ‘ਚ ਭਾਜਪਾ ਦੀ ਜਿੱਤ ‘ਤੇ ਕੇਂਦਰੀ ਮੰਤਰੀ ਸੀਆਰ ਪਾਟਿਲ ਨੇ ਬਣਾਈ ਜਲੇਬੀ
Posted onਹਰਿਆਣਾ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਹੈਟ੍ਰਿਕ ਜਿੱਤ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ‘ਚ ਚੰਗੇ ਪ੍ਰਦਰਸ਼ਨ ਦਾ ਮੰਗਲਵਾਰ ਨੂੰ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ‘ਚ ਸਥਿਤ ਭਾਜਪਾ ਦੇ ਮੁੱਖ ਦਫਤਰ ਕਮਲਮ ‘ਚ ਜਸ਼ਨ ਮਨਾਇਆ ਗਿਆ। ਹਰਿਆਣਾ ‘ਚ ਜਿੱਤ ‘ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਸੀਆਰ ਪਾਟਿਲ ਗਾਂਧੀਨਗਰ ਭਾਜਪਾ ਹੈੱਡਕੁਆਰਟਰ ਕਮਲਮ ‘ਚ ਜਲੇਬੀ ਬਣਾਉਂਦੇ ਨਜ਼ਰ ਆਏ। […]




