ਇੰਡੋਨੇਸ਼ੀਆ ‘ਚ ਸੋਨੇ ਦੀ ਗੈਰ-ਕਾਨੂੰਨੀ ਖਾਨ ‘ਚ ਜ਼ਮੀਨ ਖਿਸਕਣ ਕਾਰਨ 15 ਲੋਕਾਂ ਦੀ ਮੌਤ
Posted onਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ‘ਤੇ ਅਣਅਧਿਕਾਰਤ ਸੋਨੇ ਦੀ ਖੁਦਾਈ ਕਰ ਰਹੇ ਲੋਕਾਂ ਦੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦਰਜਨਾਂ ਲੋਕ ਲਾਪਤਾ ਦੱਸੇ ਜਾ ਰਹੇ ਹਨ। ਸਥਾਨਕ ਆਫ਼ਤ ਨਿਵਾਰਨ ਏਜੰਸੀ ਦੇ ਦਫ਼ਤਰ ਦੇ ਮੁਖੀ ਇਰਵਾਨ ਏਫੇਂਡੋਈ ਨੇ ਕਿਹਾ ਕਿ ਪੱਛਮੀ ਸੁਮਾਤਰਾ ਸੂਬੇ ਦੇ […]


