Articles

ਮਰੀਕਾ ’ਚ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ

Posted on

 ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ ਜਾਨਾਂ ਵੀ ਗੁਆ ਰਹੇ ਹਨ। ਅਜਿਹੀ ਹੀ ਮੰਦਭਾਗੀ ਖ਼ਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ। ਜਿਥੇ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਵਨੁਸਾਰ ਸ਼ਿਕਾਗੋ ਵਿਖੇ ਅਅਫ਼ਰੀਕਾ ਮੂਲ ਦੇ ਅਮਰੀਕੀ ਵਿਅਕਤੀ ਨੇ ਲੀਕਰ ਸਟੋਰ ਦੇ […]

Articles

400 ਸਾਲ ਪੁਰਾਣੇ ਬਾਰਾਪੁੱਲਾ ਪੁਲ ਨੇੜੇ ਝੁੱਗੀਆਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ, PWD ਨੇ ਦਿੱਤਾ ਅਲਟੀਮੇਟਮ, ਭਾਜਪਾ ਨੇ ਕੀਤਾ ਵਿਰੋਧ

Posted on

ਨਵੀਂ ਦਿੱਲੀ : PWD ਨੇ ਦਿੱਲੀ ਦੇ 400 ਸਾਲ ਪੁਰਾਣੇ ਮੁਗਲ ਕਾਲ ਦੇ ਬਾਰਾਪੁਲਾ ਪੁਲ ਦੇ ਨੇੜੇ ਬਣੀਆਂ ਝੁੱਗੀਆਂ ਨੂੰ ਹਟਾਉਣ ਲਈ ਨੋਟਿਸ ਜਾਰੀ ਕੀਤਾ ਹੈ। ਇਸ ਦਾ ਕਾਰਨ ਪਾਣੀ ਭਰਨਾ ਅਤੇ ਪੁਲ ਦਾ ਪੁਨਰ ਨਿਰਮਾਣ ਦੱਸਿਆ ਗਿਆ ਹੈ। 1628 ਵਿੱਚ ਬਣੇ ਇਸ ਪੁਲ ਦੀ ਇਤਿਹਾਸਕ ਮਹੱਤਤਾ ਹੈ। ਦਿੱਲੀ ਦੇ ਐਲਜੀ ਨੇ ਏਐਸਆਈ ਨੂੰ ਪੁਲ ਨੂੰ […]

Articles

ਸਾਈਬਰ ਸੁਰੱਖਿਆ ਤੋਂ ਬਗ਼ੈਰ ਦੇਸ਼ ਦੀ ਤਰੱਕੀ ਸੰਭਵ ਨਹੀਂ: ਅਮਿਤ ਸ਼ਾਹ

Posted on

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਸਾਈਬਰ ਸੁਰੱਖਿਆ ਕੌਮੀ ਸੁਰੱਖਿਆ ਦਾ ਅਨਿੱਖੜਵਾਂ ਅੰਗ ਹੈ ਅਤੇ ਸਾਈਬਰ ਸੁਰੱਖਿਆ ਤੋਂ ਬਿਨਾਂ ਦੇਸ਼ ਦੀ ਤਰੱਕੀ ਸੰਭਵ ਨਹੀਂ ਹੈ।  ਸ਼ਾਹ ਨੇ ਇਹ ਵੀ ਕਿਹਾ ਕਿ ਸਾਈਬਰ ਅਪਰਾਧ ਦੀ ਕੋਈ ਹੱਦ ਨਹੀਂ ਹੈ ਅਤੇ ਇਸ ਲਈ ਇਹ ਜ਼ਰੂਰੀ ਹੈ ਕਿ ਸਾਰੇ ਹਿੱਸੇਦਾਰ ਇਸ ਸਮੱਸਿਆ […]

Articles

ਟਰੂਡੋ ਸਰਕਾਰ ਦੇ ਫ਼ੈਸਲੇ ਨਾਲ ਪੰਜਾਬੀਆਂ ਨੂੰ ਵੱਡਾ ਝਟਕਾ, ਕਾਮਿਆਂ ਲਈ ਨਵਾਂ ਨਿਯਮ ਲਾਗੂ

Posted on

ਕੈਨੇਡਾ: ਪੰਜਾਬੀਆਂ ਲਈ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੀ ਟਰੂਡੋ ਸਰਕਾਰ ਨੇ ਇਕ ਅਜਿਹਾ ਫੈਸਲਾ ਲਿਆ ਹੈ ਜਿਸ ਨਾਲ ਵਿਦੇਸ਼ੀ ਕਾਮਿਆ ਉੱਤੇ ਬੇਰੁਜ਼ਗਾਰੀ ਦਾ ਸੰਕਟ ਹੋਰ ਮੰਡਰਾਏਗਾ।  ਕੈਨੇਡਾ ਦੀ ਸਰਕਾਰ 26 ਸਤੰਬਰ ਤੋਂ ਨਵੇਂ ਨਿਯਮ ਲਾਗੂ ਕਰਨ ਜਾ ਰਹੀ ਹੈ। ਨਵੇਂ ਨਿਯਮਾਂ ਤਹਿਤ ਘੱਟ ਤਨਖਾਹ ਵਾਲਿਆ ਨੂੰ 10 ਫੀਸਦ ਹੀ ਕੰਪਨੀਆਂ ਰੱਖਣਗੀਆਂ। ਇਹ ਪਹਿਲਾ […]

Articles

ਸ਼ੋਅ ‘ਚ ਹੋਏ ਹਾਦਸੇ ਮਗਰੋਂ ਗਾਇਕ R Nait ਦੀ ਪਹਿਲੀ ਪੋਸਟ ਆਈ ਸਾਹਮਣੇ, ਹੱਥ ਜੋੜ ਆਖੀ ਇਹ ਗੱਲ

Posted on

ਬੀਤੇ ਦਿਨ ਪੰਜਾਬੀ ਗਾਇਕ ਆਰ ਨੇਤ ਦੇ ਸ਼ੋਅ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਸੀ। ਦੱਸ ਦੇਈਏ ਕਿ ਲੋਕ ਸ਼ੋਅ ਦੌਰਾਨ ਟੈਂਟ ‘ਤੇ ਚੜ੍ਹ ਗਏ ਸਨ, ਜ਼ਿਆਦਾ ਲੋਕਾਂ ਦੇ ਚੜ੍ਹਨ ਕਾਰਨ ਟੈਂਟ ਹੇਠਾਂ ਡਿੱਗ ਗਿਆ ਸੀ। ਰਾਹਤ ਦੀ ਗੱਲ ਰਹੀ ਕਿ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਇਸ ਹਾਦਸੇ ਮਗਰੋਂ ਆਰ ਨੇਤ ਨੇ ਸੋਸ਼ਲ […]