Day: September 1, 2024
ਸਮੁੰਦਰ ਕਿਨਾਰੇ ਇੱਕ ਗੁਫਾ ਦੇ ਅੰਦਰ ਪਾਣੀ ਵਿੱਚ ਮਿਲਿਆ 5600 ਸਾਲ ਪੁਰਾਣਾ ਪੁਲ
Posted onਸਪੇਨ : ਸਪੇਨ ਦੀ ਇੱਕ ਗੁਫਾ ਵਿੱਚ ਇਨਸਾਨਾਂ ਦੁਆਰਾ ਬਣਾਇਆ ਗਿਆ ਪੁਲ ਮਿਲਿਆ ਹੈ। ਇਹ ਚੂਨੇ ਦਾ ਬਣਿਆ ਹੋਇਆ ਸੀ। ਇਹ 5600 ਸਾਲ ਪੁਰਾਣਾ ਹੈ। ਇਸ ਦਾ ਮਤਲਬ ਇਹ ਹੈ ਕਿ ਜੋ ਗੁਫਾ ਅੱਜ ਸਮੁੰਦਰ ਦੇ ਪਾਣੀ ਵਿੱਚ ਡੁੱਬੀ ਹੋਈ ਹੈ, ਉੱਥੇ ਪਹਿਲਾਂ ਮਨੁੱਖ ਰਹਿੰਦੇ ਸਨ। ਇਸ ਤੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਸਮੁੰਦਰ […]
ਤਲਾਅ ’ਚ ਡੁੱਬਣ ਕਾਰਨ 2 ਬੱਚਿਆਂ ਦੀ ਹੋਈ ਮੌਤ
Posted onਰੋਹਤਕ : ਹਰਿਆਣਾ ਦੇ ਰੋਹਤਕ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਮਹਿਮ ਇਲਾਕੇ ਦੇ ਪਿੰਡ ਮਦੀਨਾ ਗੰਧਰਨ ਦੇ ਤਲਾਅ ’ਚ ਨਹਾਉਣ ਗਏ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਦੋਵੇਂ ਬੱਚੇ ਤੀਜੀ ਜਮਾਤ ’ਚ ਪੜ੍ਹਦੇ ਸਨ। ਡੁੱਬਣ ਵਾਲੇ ਬੱਚਿਆਂ ਦੀ ਪਹਿਚਾਣ 8 ਸਾਲ ਆਦੀ ਵਾਸੀ ਮਦੀਨਾ ਪਿੰਡ ਤੇ ਦੂਜਾ ਬੱਚਾ ਬਿਹਾਰ ਦਾ ਰਹਿਣ […]
TMC ਨੇਤਾ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ, ਜਿਨਸੀ ਸੋਸ਼ਣ ਦੇ ਮੁਲਜ਼ਮ ਨੂੰ ਬਚਾਓਣ ਦੇ ਲੱਗੇ ਇਲਜ਼ਾਮ
Posted onਬੰਗਾਲ : ਪੱਛਮੀ ਬੰਗਾਲ ਦੇ ਮੱਧਮਗ੍ਰਾਮ ਵਿੱਚ ਇੱਕ ਸੱਤ ਸਾਲ ਦੀ ਬੱਚੀ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ੀਆਂ ਨੂੰ ਬਚਾਉਣ ਲਈ ਸ਼ਨੀਵਾਰ ਅੱਧੀ ਰਾਤ ਨੂੰ ਇੱਕ ਸਥਾਨਕ ਟੀਐਮਸੀ ਨੇਤਾ ਦੇ ਘਰ ਉੱਤੇ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ। ਮੱਧਗ੍ਰਾਮ ਦੀ ਰੋਹੰਡਾ ਪੰਚਾਇਤ ਦੇ ਰਾਜਬਾੜੀ ਇਲਾਕੇ ‘ਚ ਇਹ ਘਟਨਾ ਸਾਹਮਣੇ ਆਉਣ ‘ਤੇ ਸਥਾਨਕ ਲੋਕ ਭੜਕ ਗਏ ਅਤੇ […]
ਵਿਸ਼ਵ ਦੀ ਸਭ ਤੋਂ ਵੱਡੀ ਪੁਲਿਸ ਭਰਤੀ ਪ੍ਰੀਖਿਆ ਸਮਾਪਤ, ਸਖ਼ਤੀ ਇੰਨੀ ਕਿ 16 ਲੱਖ ਨੇ ਛੱਡੀ ਪ੍ਰੀਖਿਆ
Posted onਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਪੁਲਿਸ ਵਿੱਚ 60,000 ਤੋਂ ਵੱਧ ਖਾਲੀ ਅਸਾਮੀਆਂ ਨੂੰ ਭਰਨ ਲਈ ਪੰਜ ਦਿਨਾਂ ਤੱਕ ਚੱਲੀ ਭਰਤੀ ਪ੍ਰੀਖਿਆ ਸਮਾਪਤ ਹੋ ਗਈ ਹੈ। ਇਸ ਪ੍ਰੀਖਿਆ ਵਿੱਚ ਲਗਭਗ 32 ਲੱਖ ਉਮੀਦਵਾਰਾਂ ਨੇ ਭਾਗ ਲਿਆ। ਰਾਜ ਸਰਕਾਰ ਨੇ ਇਸ ਨੂੰ ਆਪਣੇ ਇਤਿਹਾਸ ਵਿੱਚ “ਸਭ ਤੋਂ ਵੱਡੀ ਪੁਲਿਸ ਭਰਤੀ ਪ੍ਰੀਖਿਆ” ਦੱਸਿਆ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ […]
ਜਲੰਧਰ ‘ਚ ਅਮਰੀਕੀ ਨਾਗਰਿਕ ਗਰਭਵਤੀ ਔਰਤ ਨਾਲ ਕੀਤੀ ਕੁੱਟਮਾਰ
Posted onਜਲੰਧਰ : ਜਲੰਧਰ ਦੇ ਬਿਲਗਾ ਕਸਬੇ ਵਿਚ ਇੱਕ ਅਮਰੀਕੀ ਨਾਗਰਿਕ ਦੀ ਨੂੰਹ ਦੀ ਉਸ ਦੇ ਸਹੁਰਿਆਂ ਨੇ ਕੁੱਟਮਾਰ ਕੀਤੀ। ਘਟਨਾ ਦੇ ਸਮੇਂ ਪੀੜਤਾ ਗਰਭਵਤੀ ਸੀ, ਜਿਸ ਦੌਰਾਨ ਉਸ ਦੇ ਪੇਟ ‘ਤੇ ਲੱਤਾਂ ਵੀ ਮਾਰੀਆਂ ਗਈਆਂ ਅਤੇ ਔਰਤ ਨੇ ਕਪੜੇ ਫਾੜਨ ਦੇ ਵੀ ਗੰਭੀਰ ਦੋਸ਼ ਲਗਾਏ ਹਨ। ਇਸ ਸਬੰਧੀ ਬੀਤੇ ਦਿਨ ਐਨਆਰਆਈ ਔਰਤ ਵੱਲੋਂ ਥਾਣਾ ਬਿਲਗਾ […]
ਸੁਖਰਾਜ ਸਿੰਘ ਨਿਆਮੀਵਾਲਾ ਵਾਲੇ ਦਾ ਵੱਡਾ ਐਲਾਨ, ਗਿੱਦੜਬਾਹਾ ਤੋਂ ਲੜਨਗੇ ਜ਼ਿਮਨੀ ਚੋਣ
Posted onਗਿੱਦੜਬਾਹਾ: ਬਹਿਬਲ ਕਲਾਂ ਗੋਲੀਕਾਂਡ ‘ਚ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਐਲਾਨ ਕੀਤਾ ਹੈ। ਸੁਖਰਾਜ ਸਿੰਘ ਨਿਆਮੀਵਾਲਾ ਨੇ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲ਼ੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਆਜ਼ਾਦ ਚੋਣ ਲੜਨਗੇ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਪੰਥਕ ਉਮੀਦਵਾਰ ਵਜੋਂ ਲੜਾਂਗਾ। ਸੁਖਰਾਜ ਸਿੰਘ […]