ਨਿਊਯਾਰਕ ਵਿੱਚ 22 ਸਤੰਬਰ ਨੂੰ PM ਮੋਦੀ ਦਾ ਪ੍ਰੋਗਰਾਮ, ਇੰਨੇ ਹਜ਼ਾਰ ਲੋਕਾਂ ਨੇ ਕਰਵਾਈ ਬੁੱਕਿੰਗ
Posted onਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਸਤੰਬਰ ਨੂੰ ਨਿਊਯਾਰਕ ਦੇ ਨਸਾਓ ਸਟੇਡੀਅਮ ‘ਚ ‘ਮੋਦੀ ਐਂਡ ਯੂਐਸ ਪ੍ਰੋਗਰੈਸ ਟੂਗੇਦਰ’ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ। ਉਨ੍ਹਾਂ ਦੀ ਅਮਰੀਕਾ ਫੇਰੀ ਨੂੰ ਲੈ ਕੇ ਭਾਰਤਵਾਸੀਆਂ ਵਿੱਚ ਭਾਰੀ ਉਤਸ਼ਾਹ ਹੈ। ਪੀਐਮ ਮੋਦੀ ਨੂੰ ਸੁਣਨ ਲਈ ਹੁਣ ਤੱਕ 24 ਹਜ਼ਾਰ ਭਾਰਤੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਦੋਂ ਕਿ ਸਟੇਡੀਅਮ ਦੀ ਸਮਰੱਥਾ 15 ਹਜ਼ਾਰ […]




