22 ਮਿੰਟਾਂ ’ਚ ਚਾਂਦੀ, 90 ’ਚ ਗੋਲਡ ਅਤੇ 12 ਘੰਟਿਆਂ ’ਚ ਡਾਇਮੰਡ, ਰੋਨਾਲਡੋ ਨੇ ਮਚਾਈ ਹਲਚਲ
Posted onਪੁਰਤਗਾਲ : ਪੁਰਤਗਾਲੀ ਫੁੱਟਬਾਲ ਸਟਾਰ ਕ੍ਰਿਸਟੀਆਨੋ ਰੋਨਾਲਡੋ ਨੇ ਯੂਟਿਊਬ ‘ਤੇ ਆਉਂਦੇ ਹੀ ਹਲਚਲ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਰੋਨਾਲਡੋ ਦੇ ਯੂ-ਟਿਊਬ ਚੈਨਲ ‘ਯੂਆਰ ਕ੍ਰਿਸਟੀਆਨੋ’ ਨੇ ਸਿਰਫ 24 ਘੰਟਿਆਂ ‘ਚ 23 ਮਿਲੀਅਨ ਸਬਸਕ੍ਰਾਈਬਰਸ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਸ ਨੇ ਇਕ ਤੋਂ ਬਾਅਦ ਇਕ ਕਈ ਰਿਕਾਰਡਾਂ ਨੂੰ ਤਬਾਹ ਕਰ ਦਿੱਤਾ ਹੈ। […]