ਮਿਸਰ ਦੀ ਨਾਦਾ ਹਾਫਿਜ਼ ਨੇ 7 ਮਹੀਨੇ ਦੀ ਗਰਭਵਤੀ ਹੋਣ ਦੇ ਬਾਵਜੂਦ ਤਲਵਾਰਬਾਜ਼ੀ ਦਾ ਖੇਡਿਆ ਮੈਚ
Posted onਓਲੰਪਿਕ ਵਰਗੇ ਵੱਡੇ ਮੰਚ ‘ਤੇ ਤੁਸੀਂ ਅਤੇ ਮੈਂ ਵੱਡੇ –ਵੱਡੇ ਮਹਾਨ ਐਥਲੀਟਾਂ ਨੂੰ ਮੈਡਲਾਂ ਲਈ ਸਖ਼ਤ ਮਿਹਨਤ ਕਰਦੇ ਦੇਖਿਆ ਹੈ। ਕੀ ਤੁਸੀਂ ਕਦੇ ਸੁਣਿਆ ਹੈ ਕਿ ਇੱਕ ਔਰਤ ਜੋ 7 ਮਹੀਨਿਆਂ ਦੀ ਗਰਭਵਤੀ ਸੀ, ਮੈਚ ਖੇਡਣ ਲਈ ਮੈਦਾਨ ’ਚ ਦਾਖ਼ਲ ਹੋਈ। ਜੀ ਹਾਂ, ਇਸ ਵਾਰ ਪੈਰਿਸ ਓਲੰਪਿਕ ‘ਚ ਇਹ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ। ਮਿਸਰ […]