ਬਿਹਾਰ ‘ਚ ਪੁਲ ਡਿੱਗਣ ਦੀਆਂ ਘਟਨਾਵਾਂ ‘ਤੇ ਸੁਪਰੀਮ ਕੋਰਟ ਸਖਤ
Posted onਬਿਹਾਰ : ਬਿਹਾਰ ‘ਚ ਪੁਲ ਡਿੱਗਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ‘ਤੇ ਸੁਪਰੀਮ ਕੋਰਟ ਸਖ਼ਤ ਹੋ ਗਈ ਹੈ। ਇਕ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਬਿਹਾਰ ‘ਚ ਹਾਲ ਹੀ ‘ਚ ਭਾਰੀ ਮੀਂਹ ਕਾਰਨ 10 ਪੁਲ ਡਿੱਗ ਗਏ ਸਨ। ਇਸ ਸਬੰਧੀ ਐਡਵੋਕੇਟ ਬ੍ਰਜੇਸ਼ ਸਿੰਘ ਨੇ ਪਟੀਸ਼ਨ ਦਾਇਰ ਕੀਤੀ ਹੈ। […]