ਫ਼ਿਰੋਜ਼ਪੁਰ ‘ਚ ਇਨਸਾਨੀਅਕਤ ਸ਼ਰਮਸਾਰ, ਪਾਦਰੀ ਮਾਮੇ ਨੇ ਭਾਣਜੀ ਨਾਲ ਕੀਤਾ ਬਲਾਤਕਾਰ
Posted onਫ਼ਿਰੋਜ਼ਪੁਰ : ਫ਼ਿਰੋਜ਼ਪੁਰ ਵਿਚ ਇੱਕ 18 ਸਾਲਾ ਲੜਕੀ ਨਾਲ ਉਸ ਦੇ ਮਾਮੇ ਨੇ ਬਲਾਤਕਾਰ ਕੀਤਾ। ਲੜਕੀ ਦਾ ਸਿਵਲ ਹਸਪਤਾਲ ਜੀਰਾ ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ ਪਾਦਰੀ ਮਾਮਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੀ ਨੇ ਥਾਣਾ ਸਦਰ ਜੀਰਾ ਪੁਲਿਸ ਨੂੰ ਦੱਸਿਆ ਕਿ ਲਖਵਿੰਦਰ ਸਿੰਘ […]