ਖੇਤਾਂ ਵਿਚ ਦਰਖਤ ਨਾਲ ਨੌਜਵਾਨ ਦੀ ਲਾਸ਼ ਲਟਕਦੀ ਮਿਲੀ
Posted onਗੁਰਦਾਸਪੁਰ : ਬਟਾਲਾ ਪੁਲਿਸ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਕਾਲਾ ਨੰਗਲ ਦੀ ਸ਼ਮਸ਼ਾਨ ਘਾਟ ਚੋਂ ਸਵੇਰੇ ਇੱਕ 24 ਸਾਲਾ ਨੌਜਵਾਨ ਦੀ ਲਾਸ਼ ਦਰਖਤ ਨਾਲ ਲਟਕਦੀ ਪਾਈ ਗਈ। ਲਾਸ਼ ਇਸ ਹਾਲਾਤ ਵਿਚ ਮਿਲਣ ਨਾਲ ਸਮੁੱਚੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਐਸਐਚ ਓ ਸਰਦਾਰ ਸੁਖਜਿੰਦਰ ਸਿੰਘ […]