‘ਮਾਲਦੀਵ ਨੂੰ ਸਾਡਾ ਅਹਿਸਾਨ ਨਹੀਂ ਭੁੱਲਣਾ ਚਾਹੀਦਾ… ‘ਗੁਆਂਢੀ ਦੇਸ਼ ਨੇ ਦੋਸਤੀ ਦਾ ਹੱਥ ਵਧਾਇਆ ਤਾਂ ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤਾ ਠੋਕਵਾਂ ਜਵਾਬ
Posted onਨਵੀਂ ਦਿੱਲੀ : ਭਾਰਤ ਮਾਲਦੀਵ ਰਿਸ਼ਤਾ। ਭਾਰਤ ਵਿਰੋਧੀ ਬਿਆਨ ਦੇਣ ਵਾਲੇ ਮਾਲਦੀਵ ਦੇ ਨੇਤਾਵਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ। ਕੁਝ ਦਿਨ ਪਹਿਲਾਂ ਮਾਲਵਦੀ ਦੇ ਵਿਦੇਸ਼ ਮੰਤਰੀ ਜ਼ਮੀਰ ਨੇ ਕਿਹਾ ਸੀ ਕਿ ਜੋ ਹੋਇਆ ਉਹ ਸਰਕਾਰ ਦਾ ਵਿਚਾਰ ਨਹੀਂ ਹੈ ਅਤੇ ਸਾਡਾ ਮੰਨਣਾ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ […]