ਡੋਲੀ ਦੀ ਜਗ੍ਹਾ ਉੱਠੀ ਅਰਥੀ, ਵਿਆਹ ਤੋਂ ਕੁਝ ਘੰਟੇ ਪਹਿਲਾਂ ਸੜਕ ਹਾਦਸੇ ‘ਚ ਲਾੜੀ ਦੀ ਮੌਤ, ਭਰਾ ਤੇ ਸਹੇਲੀ ਗੰਭੀਰ ਜ਼ਖ਼ਮੀ
Posted onਫਰੀਦਾਬਾਦ : ਜਿਸ ਦਿਨ ਡੋਲੀ ਉੱਠਣੀ ਸੀ, ਉਸੇ ਦਿਨ ਅਰਥੀ ਉੱਠੀ। ਅਜਿਹਾ ਹੀ ਕੁਝ ਬਦਰਪੁਰ ਦੇ ਮੋਲੜਬੰਦ ‘ਚ ਰਹਿਣ ਵਾਲੀ 23 ਸਾਲਾ ਅੰਕਿਤਾ ਨਾਲ ਹੋਇਆ। ਅੰਕਿਤਾ ਦੇ ਵਿਆਹ ਦੀ ਬਰਾਤ ਸੋਮਵਾਰ ਨੂੰ ਆਉਣੀ ਸੀ। ਪਰ ਸਵੇਰੇ ਚਾਰ ਵਜੇ ਦੇ ਕਰੀਬ ਸਰਾਏ ਖਵਾਜ਼ਾ ਥਾਣੇ ਅਧੀਨ ਪੈਂਦੇ ਬਾਈਪਾਸ ’ਤੇ ਹਨੇਰੇ ’ਚ ਖੜ੍ਹੇ ਕੈਂਟਰ ਨਾਲ ਉਸ ਦੀ ਕਾਰ ਟਕਰਾ […]