ਕੈਨੇਡਾ ਨੇ ਭਾਰਤ ’ਚ ਮੌਜੂਦ ਅਪਣੇ ਸਫ਼ਾਰਤਖ਼ਾਨਿਆਂ ਦੇ ਸਟਾਫ਼ ’ਚ ਮੁੜ ਕਟੌਤੀ ਕੀਤੀ
Posted onਕੈਨੇਡਾ : ਪਿਛਲੇ ਸਾਲ ਅਕਤੂਬਰ ’ਚ ਓਟਾਵਾ ਵਲੋਂ ਅਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦੇ ਫੈਸਲੇ ਤੋਂ ਪੰਜ ਮਹੀਨਿਆਂ ਬਾਅਦ ਕੈਨੇਡਾ ਸਰਕਾਰ ਨੇ ਇਕ ਵਾਰੀ ਫਿਰ ਭਾਰਤ ਭਰ ’ਚ ਅਪਣੇ ਮਿਸ਼ਨਾਂ ਦੇ ਸਥਾਨਕ ਮੁਲਾਜ਼ਮਾਂ ਦੀ ਗਿਣਤੀ ਘਟਾ ਦਿਤੀ ਹੈ। ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੈਨੇਡਾ ਸਰਕਾਰ ਨੇ ਨਵੀਂ ਦਿੱਲੀ ’ਚ ਹਾਈ ਕਮਿਸ਼ਨ ਅਤੇ ਮੁੰਬਈ, ਚੰਡੀਗੜ੍ਹ […]