ਕਰੋੜਾਂ ਰਾਮ ਦੇਖ ਰਹੇ ਸਨ ਭਗਤ ਵਿਸ਼ਾਲ ਮੰਦਰ ਦਾ ਸੁਪਨਾ
Posted onਨਵੀਂ ਦਿੱਲੀ 20 ਮਾਰਚ (ਏਜੰਸੀਆਂ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਇਕੱਲੀ ਹੀ ਲੋਕ ਸਭਾ ਚੋਣਾਂ ਵਿੱਚ 370 ਤੋਂ ਵੱਧ ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਨਾਗਰਿਕਤਾ ਸੋਧ ਕਾਨੂੰਨ (CAA) ਬਾਰੇ ਵੀ ਬਿਆਨ ਦਿੱਤਾ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਵੀ ਆੜੇ ਹੱਥੀਂ ਲਿਆ। ਇੱਕ ਨਿੱਜੀ ਟੀਵੀ ਚੈਨਲ […]









