ਮਹਿੰਗੀ ਕਾਰ ਤੇ ਦੁਬਈ ਦੇ ਘਰ ਦੀ ਸੱਚਾਈ ਦਾ ਕੀਤਾ ਖੁਲਾਸਾ
Posted onਨਵੀਂ ਦਿੱਲੀ : ਇਨ੍ਹੀਂ ਦਿਨੀਂ ਐਲਵਿਸ਼ ਯਾਦਵ ਦੇ ਸਿਤਾਰੇ ਡਿੱਗ ਰਹੇ ਹਨ। ਬਿੱਗ ਬੌਸ ਓਟੀਟੀ ਵਿਜੇਤਾ ਦੀ ਸੋਸ਼ਲ ਮੀਡੀਆ ‘ਤੇ ਇੱਕ ਕਿੰਗ ਦੀ ਇਮੇਜ ਹੁੰਦੀ ਸੀ, ਪਰ ਹੁਣ ਉਸ ਦੀ ਸਾਖ ਦਾ ਪਰਦਾਫਾਸ਼ ਹੋ ਗਿਆ ਹੈ। ਐਲਵਿਸ਼ ਯਾਦਵ ਨੂੰ ਹਾਲ ਹੀ ਵਿਚ ਨੋਇਡਾ ਪੁਲਿਸ ਨੇ ਪਾਰਟੀਆਂ ਵਿਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ […]




