ਨਹੀਂ ਵੱਜਣਗੇ ਮੰਤਰੀਆਂ ਨੂੰ ਸਲੂਟ, ਝਟਕਾ ਚੋਣ ਜਾਬਤੇ ਦਾ
Posted onਬਠਿੰਡਾ,16 ਮਾਰਚ (ਬਿਊਰੋ) : ਮੁਲਕ ਦੀ ਸਭ ਤੋਂ ਵੱਡੀ ਪੰਚਾਇਤ ਲੋਕ ਸਭਾ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅੱਜ ਐਲਾਨੀਆਂ ਆਮ ਚੋਣਾਂ ਉਪਰੰਤ ਲਾਗੂ ਹੋਏ ਆਦਰਸ਼ ਚੋਣ ਜਾਬਤੇ ਦਾ ਅਸਰ ਹੈ ਕਿ ਪੁਲਿਸ ਪ੍ਰਸ਼ਾਸ਼ਨ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਲੈਕੇ ਮੁੱਖ ਥਾਣਾ ਅਫਸਰ ਜਾਂ ਹੇਠਲੇ ਪੁਲਿਸ ਮੁਲਾਜਮ ਵੋਟਾਂ ਮੰਗਣ ਲਈ ਪ੍ਰਚਾਰ ਕਰਨ ਜਾਂ ਕਿਸੇ ਕੰਮ […]