ਰਜਿਸਟ੍ਰੇਸ਼ਨ ਐਂਡ ਲਾਇਸੈਂਸ ਅਥਾਰਟੀ ‘ਚ ਸਾਰੀਆਂ ਸੇਵਾਵਾਂ ਆਨਲਾਈਨ, ਅੱਜ ਤੋਂ ਆਫਲਾਈਨ ਕੰਮ ਬੰਦ
Posted onਚੰਡੀਗੜ੍ਹ : ਰਜਿਸਟ੍ਰੇਸ਼ਨ ਐਂਡ ਲਾਇਸੈਂਸ ਅਥਾਰਟੀ ਵਿਚ ਹੁਣ ਕੋਈ ਵੀ ਕੰਮ ਆਫਲਾਈਨ ਨਹੀਂ ਹੋਵੇਗਾ। ਵੀਰਵਾਰ ਤੋਂ ਇੰਤਜ਼ਾਮਾਂ ਵਿਚ ਤਬਦੀਲੀ ਲਾਗੂ ਹੋ ਰਹੀ ਹੈ। ਆਰਐੱਲਏ ਦੀਆਂ ਸਾਰੀਆਂ 14 ਸਰਵਿਸਾਂ ਆਨਲਾਈਨ ਹੋਣਗੀਆਂ। ਇਸ ਸਿਸਟਮ ਤਹਿਤ ਮਿਲੀ ਮਿਤੀ ’ਤੇ ਪੁੱਜ ਕੇ ਕੰਮ ਕਰਵਾਉਣ ਲਈ ਆਉਣਾ ਪਵੇਗਾ। ਕਾਬਿਲੇ ਜ਼ਿਕਰ ਹੈ ਕਿ ਆਰਐੱਲਏ ਵਿਚ ਹਰ ਰੋਜ਼ 100 ਤੋਂ ਵੱਧ ਵਾਹਨ ਰਜਿਸਟ੍ਰਡ […]